ਪੰਜਾਬ ਯੂਨੀਵਰਸਿਟੀ ਚੋਣਾਂ ਦੇ ਨਤੀਜੇ ਲਗਭਗ ਆ ਗਏ ਹਨ। ਹੁਣ ਤੱਕ ਦੀ ਗਿਣਤੀ ਦੇ ਹਿਸਾਬ ਨਾਲ ਇਸ ਵਾਰ ਮੁੱਖਧਾਰਾ ਦੀਆਂ ਪਾਰਟੀਆਂ ਦੇ ਵਿਦਿਆਰਥੀ ਦਲਾਂ ਨੂੰ ਝਟਕਾ ਲੱਗ ਗਿਆ ਹੈ। ਪਹਿਲੀ ਵਾਰ ਸਟੂਡੈਂਟਸ ਫਾੱਰ ਸੁਸਾਇਟੀ ਬਾਜ਼ੀ ਮਾਰ ਲਈ ਹੈ. ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ` ਕੌਂਸਲ (ਪੀਯੂਸੀਐੱਸਸੀ - PUCSC) ਦੇ ਲਾਇਵ ਅਪਡੇਟ ਤੁਸੀ ਇੱਥੇ ਵੇਖ ਸਕਦੇ ਹੈ।
ਕਨੂਪ੍ਰਿਆ PU ਦੀ ਅਗਲੀ ਪ੍ਰਧਾਨ ਬਣ ਗਈ ਹੈ। ਉਹ PU ਦੀ ਪਹਿਲੀ ਮਹਿਲਾ ਪ੍ਰਧਾਨ ਵੀ ਹੈ। 2010 'ਚ ਹੋਂਦ ਵਿੱਚ ਆਈ SFS ਲਈ ਇਹ ਇਤਿਹਾਸਿਕ ਜਿੱਤ ਹੈ।
ਨਤੀਜੇ- 06:30pm ਤੱਕ
#PUPolls
SFS-2802
SOI-1997
AVBP-2084
NSUI-1500+
NOTA- 98
ਵਾਇਸ ਪ੍ਰੇਜ਼ੀਡੈਂਟ ਪੋਸਟ- SOI ਅੱਗੇ
#PUPolls SOI alliance candidate Daler Singh leading for vice president's post @HTPunjab @PunjabiHT @OfficialPU pic.twitter.com/mqq4eizm6s
— Arshdeep Arshi (@arsh11kaur) September 6, 2018
ਜੁਆਇਂਟ ਸੈਕਟਰੀ ਦੀ ਪੋਸਟ ਉੱਤੇ ABVP ਗੱਠਜੋੜ ਅੱਗੇ
#PUPolls ABVP alliance takes lead on joint secy post @HTPunjab @PunjabiHT pic.twitter.com/cBXuBfnGbD
— Arshdeep Arshi (@arsh11kaur) September 6, 2018
ਸੈਕਟਰੀ ਦੀ ਪੋਸਟ- SOI ਗੱਠਜੋਰ ਅੱਗੇ
#PUPolls SOI alliance leading at secretary post with 487 votes @HTPunjab @PunjabiHT @OfficialPU pic.twitter.com/3i8pzVM1WU
— Arshdeep Arshi (@arsh11kaur) September 6, 2018
ਫਾਇਨਲ ਨਤੀਜੇ ਆਉਣ ਤੋਂ ਪਹਿਲਾਂ ABVP ਤੇ SOI ਵਿਚਾਲੇ ਬਹਿਸਬਾਜ਼ੀ
#PUPolls Arguments enleash between SOI and ABVP supporters inside the Gymnasium hall @HTPunjab @PunjabiHT @OfficialPU pic.twitter.com/cJ1JZjInmW
— Arshdeep Arshi (@arsh11kaur) September 6, 2018