ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਕੜਿਆਂ ਦੀ ਜ਼ੁਬਾਨੀ – ਪੰਜਾਬ ਦੇ ਬਜਟ ’ਤੇ ਇੱਕ ਝਾਤ

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸੋਮਵਾਰ ਨੂੰ ਸਾਲ 2019–2020 ਲਈ ਪੰਜਾਬ ਦਾ ਸਾਲਾਨਾ ਬਜਟ ਪੇਸ਼ ਕਰਨ ਲਈ ਵਿਧਾਨ ਸਭਾ 'ਚ

ਪੰਜਾਬ ਦਾ ਬਜਟ ਅੰਕੜਿਆਂ ਦੇ ਆਧਾਰ ਉੱਤੇ ਜੇ ਜਾਣਨਾ ਹੋਵੇ, ਤਾਂ ਹੇਠ ਲਿਖੀ ਜਾਣਕਾਰੀ ਪੜ੍ਹ ਲਵੋ, ਤੁਹਾਨੂੰ ਸਭ ਕੁਝ ਸਪੱਸ਼ਟ ਹੋ ਜਾਵੇਗਾ। ਪੇਸ਼ ਹਨ ‘ਹਿੰਦੁਸਤਾਨ ਟਾਈਮਜ਼ ਪੰਜਾਬੀ’ ਦੇ ਪਾਠਕਾਂ ਲਈ ਖ਼ਾਸ ਤੌਰ ਉੱਤੇ ਇਹ ਤੱਥ:

 

ਬਕਾਇਆ ਕਰਜ਼ਾ:           2,29,611 ਕਰੋੜ ਰੁਪਏ

ਕੁੱਲ ਬਜਟ:                  1.58 ਲੱਖ ਕਰੋੜ ਰੁਪਏ

 

ਆਮਦਨ–ਪ੍ਰਾਪਤੀਆਂ:        78,509 ਕਰੋੜ ਰੁਪਏ

ਟੈਕਸ ਰਾਹੀਂ ਆਮਦਨ:       37,674 ਕਰੋੜ ਰੁਪਏ

ਜੀਐੱਸਟੀ ਰਾਹੀਂ ਆਮਦਨ:   17,109 ਕਰੋੜ ਰੁਪਏ

‘ਵੈਟ’ ਰਾਹੀਂ ਆਮਦਨ:        6,353 ਕਰੋੜ ਰੁਪਏ

ਰਾਜ ਆਬਕਾਰੀ ਆਮਦਨ:    6,201 ਕਰੋੜ ਰੁਪਏ

ਸਟੈਂਪ ਡਿਊਟੀ ਤੇ 

ਰਜਿਸਟ੍ਰੇਸ਼ਨ:                 2,650 ਕਰੋੜ ਰਪੁਏ

ਵਾਹਨਾਂ ’ਤੇ ਟੈਕਸ:           2,460 ਕਰੋੜ ਰੁਪਏ

ਬਿਜਲੀ ਡਿਊਟੀ:             2,711 ਕਰੋੜ ਰੁਪਏ

 

ਗ਼ੈਰ–ਟੈਕਸ ਆਮਦਨ:       9,476 ਕਰੋੜ ਰੁਪਏ

ਪੰਜਾਬ ਰੋਡਵੇਜ਼:              200 ਕਰੋੜ ਰੁਪਏ

ਫ਼ੀਸਾਂ ਆਦਿ ਤੋਂ ਆਮਦਨ:    9,150 ਕਰੋੜ ਰੁਪਏ

ਸ਼ਹਿਰੀ ਵਿਕਾਸ:              126 ਕਰੋੜ ਰੁਪਏ।

 

ਖ਼ਰਚ:                        90,197 ਕਰੋੜ ਰੁਪਏ

ਤਨਖ਼ਾਹਾਂ ਦੇ ਬਿਲ:           26,978 ਕਰੋੜ ਰੁਪਏ

ਵਿਆਜ ਦੇ ਭੁਗਤਾਨ:         17,669 ਕਰੋੜ ਰੁਪਏ

ਪੈਨਸ਼ਨਾਂ ਤੇ ਸੇਵਾ–ਮੁਕਤੀਆਂ: 10,875 ਕਰੋੜ ਰੁਪਏ

ਬਿਜਲੀ ਸਬਸਿਡੀ:            12,397 ਕਰੋੜ ਰੁਪਏ

ਸਥਾਨਕ ਸਰਕਾਰਾਂ ਨੂੰ

ਅਦਾਇਗੀ:                     5,233 ਕਰੋੜ ਰੁਪਏ

 

 

ਵਿੱਤੀ ਘਾਟਾ:                   19,657 ਕਰੋੜ ਰੁਪਏ

ਆਮਦਨ ਘਾਟਾ:              11,687 ਕਰੋੜ ਰੁਪਏ

 

(ਹਿੰਦੁਸਤਾਨ ਟਾਈਮਜ਼)

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Budget A Glance Through Statistics