ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੀਵਾਲੀ ਪੂਜਾ ਬੰਪਰ ਲਾਟਰੀ-2019 ਦੇ ਨਤੀਜੇ ਐਲਾਨੇ

----2.5 ਕਰੋੜ ਰੁਪਏ ਦੇ ਪਹਿਲੇ ਦੋ ਇਨਾਮ ਟਿਕਟ ਨੰਬਰ -411577 ਅਤੇ ਬੀ-315020 ਨੇ ਜਿੱਤੇ----

----ਪੰਜਾਬ ਸਟੇਟ ਨਿਊ ਈਅਰ ਬੰਪਰ-2020 ਦੀ ਸ਼ੁਰੂਆਤ----

 

ਲਾਟਰੀ ਵਿਭਾਗ ਵਲੋਂ ਅੱਜ ਲੁਧਿਆਣਾ ਵਿਖੇ ਪੰਜਾਬ ਸਟੇਟ ਮਾਂ ਲਕਸ਼ਮੀ ਦੀਵਾਲੀ ਪੂਜਾ ਬੰਪਰ-2019 ਦਾ ਡਰਾਅ ਕੱਢਿਆ ਗਿਆਲਾਟਰੀ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 5 ਕਰੋੜ ਰੁਪਏ ਦੇ ਪਹਿਲੇ ਦੋ ਇਨਾਮ(2.5 ਕਰੋੜ ਰੁਪਏ ਹਰੇਕ) ਟਿਕਟ ਨੰਬਰ -411577 ਅਤੇ ਬੀ-315020 ਨੇ ਜਿੱਤੇ ਹਨ

 

ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 20 ਲੱਖ ਰੁਪਏ ਦਾ ਦੂਜਾ ਇਨਾਮ ਟਿਕਟ ਨੰਬਰ -782974 , -033304, -057919, -111864,-015810,ਬੀ-335522, ਬੀ-208877, ਬੀ-584826,ਬੀ-327848 ਅਤੇ ਬੀ-561183, ਜਦਕਿ 10-10 ਲੱਖ ਦਾ ਤੀਜਾ ਇਨਾਮ ਟਿਕਟ ਨੰਬਰ -073447, -176985, -700350, -734606, -214927, ਬੀ-438453, ਬੀ-158537, ਬੀ-954359, ਬੀ-879583 ਅਤੇ ਬੀ-731463 ਨੇ ਜਿੱਤੇ ਹਨ

 

ਵਿਸਥਾਰ ਨਾਲ ਨਤੀਜੇ ਦੇਖਣ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ

https://img1.wsimg.com/blobby/go/a9173adf-e9d5-4ce1-86b3-4ebdb150c913/downloads/RESULT%20(1).pdf?ver=1572616203176

 

ਬੁਲਾਰੇ ਨੇ ਅੱਗੇ ਦੱਸਿਆ ਕਿ ਦੀਵਾਲੀ ਬੰਪਰ ਸਬੰਧੀ ਸਾਰੇ ਨਤੀਜਿਆਂ ਦੀ ਜਾਣਕਾਰੀ ਪੰਜਾਬ ਲਾਟਰੀ ਵਿਭਾਗ ਦੀ ਵੈਬਸਾਈਟ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈਲੋਕਾਂ ਦੇ ਭਰਵੇਂ ਹੁੰਗਾਰੇ ਨੂੰ ਦੇਖਦਿਆਂ ਬੁਲਾਰੇ ਨੇ ਕਿਹਾ ਕਿ ਵਿਭਾਗ ਵਲੋਂ ਅੱਜ ਪੰਜਾਬ ਰਾਜ ਨਿਊ ਈਅਰ ਬੰਪਰ-2020 ਵੀ ਲਾਂਚ ਕੀਤਾ ਜਾ ਰਿਹਾ ਹੈਇਸ ਬੰਪਰ ਦਾ ਪਹਿਲਾ ਇਨਾਮ 3 ਕਰੋੜ ਰੁਪਏ ਦਾ ਹੋਵੇਗਾ

 

ਉਨਾਂ ਅੱਗੇ ਕਿਹਾ ਕਿ ਲਾਟਰੀ ਸਕੀਮ ਨੂੰ ਹੋਰ ਪਾਰਦਰਸ਼ੀ ਬਣਾਉਣ ਲਈ ਲਾਟਰੀ ਵਿਭਾਗ ਵਲੋਂ ਹਮੇਸ਼ਾਂ ਲੋਕਾਂ ਨੂੰ ਵੇਚੀਆਂ ਗਈਆਂ ਟਿਕਟਾਂ ਵਿੱਚੋਂ ਹੀ ਯਕੀਨੀ ਤੌਰਤੇ ਪਹਿਲਾ ਇਨਾਮ ਘੋਸ਼ਿਤ ਕੀਤਾ ਜਾਂਦਾ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Diwali Puja Bumper Lottery-2019 Announces Results