ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ 'ਚ ਕੱਲ੍ਹ ਛੁੱਟੀ, ਸਾਰੇ ਪ੍ਰਾਈਵੇਟ ਤੇ ਸਰਕਾਰੀ ਸਕੂਲ ਰਹਿਣਗੇ ਬੰਦ

ਪੰਜਾਬ 'ਚ ਕੱਲ੍ਹ ਛੁੱਟੀ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ 'ਤੇ, ਪੰਜਾਬ ਸਰਕਾਰ ਨੇ10 ਅਕਤੂਬਰ ਨੂੰ ਅਗਰਸੇਨ ਜਯੰਤੀ ਦੇ ਸ਼ੁਭ ਮੌਕੇ' ਤੇ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ।

 

ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ, ਬੋਰਡ, ਕਾਰਪੋਰੇਸ਼ਨ ਅਤੇ ਵਿਦਿਅਕ ਅਦਾਰੇ (ਪ੍ਰਾਈਵੇਟ ਅਦਾਰਿਆ ਸਮੇਤ ) ਸਮੇਤ ਸਾਰੇ ਦਫ਼ਤਰ( ਬੈਂਕਾਂ ਨੂੰ ਛੱਡਕੇ) ਇਸ ਮੌਕੇ 'ਤੇ ਬੰਦ ਰਹਿਣਗੇ।

 

ਇਸ ਛੁੱਟੀ ਨੂੰ ਪਹਿਲਾਂ ਸੂਬਾਈ ਛੁੱਟੀਆਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Government has declared a public holiday on occasion of Agarsen Jayanti