ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਸਵੰਤ ਸਿੰਘ ਕੰਵਲ ਨੂੰ ਪੰਜਾਬ ਗੌਰਵ ਪੁਰਸਕਾਰ

ਜਸਵੰਤ ਸਿੰਘ ਕੰਵਲ

ਪੰਜਾਬ ਕਲਾ ਪਰਿਸ਼ਦ ਨੇ ਉੱਘੇ ਪੰਜਾਬੀ ਸਾਹਿਤਕਾਰ ਜਸਵੰਤ ਸਿੰਘ ਕੰਵਲ ਨੂੰ ਉਨ੍ਹਾਂ ਦੀ ਜਨਮ ਸ਼ਤਾਬਦੀ 'ਤੇ ਪੰਜਾਬ ਗੌਰਵ ਪੁਰਸਕਾਰ ਨਾਲ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਹੈ. 

 

ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ, ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸੁਰਜੀਤ ਪਾਤਰ 'ਤੇ ਜਨਰਲ ਸੈਕਟਰੀ ਡਾ.ਲਖਵਿੰਦਰ ਸਿੰਘ ਜੋਹਲ ਖੁਦ ਕੰਵਲ ਦੇ ਜੱਦੀ ਪਿੰਡ ਢੁੱਢੀਕੇ, ਜਿਲ੍ਹਾਂ ਮੋਗਾ ਵਿਖੇ ਉਨ੍ਹਾਂ ਨੂੰ  ਸਨਮਾਨਿਤ ਕਰਨ ਜਾਣਗੇ. 

 

ਸੁਰਜੀਤ ਪਾਤਰ ਨੇ ਕਿਹਾ ਕਿ ਇਹ ਪੰਜਾਬੀ ਕਲਾ ਇਤਿਹਾਸ ਲਈ ਲਈ ਵੱਡਾ ਮੌਕਾ ਹੈ ਜਦੋਂ ਪੰਜਾਬੀ ਕਲਾ ਦੇ ਵੱਡੇ ਸਿਤਾਰੇ ਜਸਵੰਤ ਸਿੰਘ ਕੰਵਲ ਦਾ ਸ਼ਤਾਬਦੀ ਜਨਮ ਦਿਵਸ ਮਨਾਉਣ ਦਾ ਮੌਕਾ ਮਿਲੇਗਾ. 

 

ਹੋਰ ਵੀ ਕਈ ਉੱਘੇ ਸਾਹਿਤਕਾਰ ਕੰਵਲ ਜੀ ਦੇ ਨਿਵਾਸ ਵਿਖੇ ਹੋਣ ਵਾਲੇ ਇਸ ਪ੍ਰੋਗਰਾਮ 'ਚ ਸ਼ਾਮਿਲ ਹੋਣਗੇ.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:punjab kala parishad to honour famous novelist jaswant singh kanwal on his 100th birthday