ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਨਿਊ ਈਅਰ ਬੰਪਰ-2020 ਲਾਟਰੀ ਦਾ ਨਤੀਜਾ ਐਲਾਨਿਆ

ਪੰਜਾਬ ਲਾਟਰੀਜ਼ ਵਿਭਾਗ ਵਲੋਂ ਸ਼ੁੱਕਰਵਾਰ ਨੂੰ ਲੁਧਿਆਣਾ ਵਿਖੇ ਪੰਜਾਬ ਸਟੇਟ ਨਿਊ ਈਅਰ ਬੰਪਰ-2020 ਲਾਟਰੀ ਦਾ ਡਰਾਅ ਕੱਢਿਆ ਗਿਆ ਹੈ। 

 

ਮਿਲੀ ਜਾਣਕਾਰੀ ਮੁਤਾਬਕ 3 ਕਰੋੜ ਰੁਪਏ (ਹਰੇਕ 1.50-1.50 ਕਰੋੜ) ਦੇ ਪਹਿਲੇ ਦੋ ਇਨਾਮ ਟਿਕਟ ਨੰਬਰ ਏ -562783 ਅਤੇ ਬੀ-200528 ਲਾਟਰੀ ਨੂੰ ਦਿੱਤੇ ਗਏ ਹਨ।

 

ਇਸ ਤੋਂ ਇਲਾਵਾ 10-10 ਲੱਖ ਰੁਪਏ ਦੇ ਪੰਜ ਦੂਜੇ ਇਨਾਮ ਟਿਕਟ ਨੰਬਰ ਬੀ-422935, ਏ- 608192, ਬੀ-023225, ਏ-753801 ਅਤੇ ਬੀ-293745 ਨੇ ਹਾਸਲ ਕੀਤੇ ਹਨ। 

 

5-5 ਲੱਖ ਰੁਪਏ 10 ਦੇ ਤੀਜੇ ਇਨਾਮ ਟਿਕਟ ਨੰ. ਏ-336076, ਏ-345119, ਏ-685774, ਬੀ-139633, ਏ-072880, ਏ-357742, ਬੀ-477215, ਬੀ-719225, ਏ -271516 ਅਤੇ ਬੀ-678025 ਨੇ ਜਿੱਤੇ ਹਨ।

 

ਨਵੇਂ ਸਾਲ ਦੇ ਬੰਪਰ ਡਰਾਅ ਦੇ ਪੂਰੇ ਅਤੇ ਅੰਤਮ ਨਤੀਜਿਆਂ ਸਬੰਧੀ ਜਾਣਕਾਰੀ ਪੰਜਾਬ ਰਾਜ ਲਾਟਰੀ ਵਿਭਾਗ ਦੀ ਅਧਿਕਾਰਤ ਵੈਬਸਾਈਟ ਤੇ ਦੇਖੀ ਜਾ ਸਕਦੀ ਹੈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab New Year Bumper-2020 Lottery Result Announced