ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਟ੍ਰੇਨੀ ਸਬ-ਇੰਸਪੈਕਟਰ ਤਲਬ

ਹੁਸ਼ਿਆਰਪੁਰ ਜ਼ਿਲੇ ਵਿੱਚ ਸਥਿਤ ਇਕ ਕਾਲਜ ਵਿੱਚ ਤਾਇਨਾਤ ਮਹਿਲਾ ਪ੍ਰੋਫੈਸਰ ਦੀ ਸ਼ਿਕਾਇਤਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲੀਸ ਅਕੈਡਮੀ ਫਿਲੌਰ ਵਿਖੇ ਟੇ੍ਰਨਿੰਗ ਅਧੀਨ ਟ੍ਰੇਨੀ ਸਬ ਇੰਸਪੈਕਟਰ ਨੂੰ ਤਲਬ ਕੀਤਾ ਗਿਆ ਹੈ

 

ਜਾਣਕਾਰੀ ਦਿੰਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਦੱਸਿਆ ਕਿ ਮਹਿਲਾ ਪ੍ਰੋਫੈਸਰ ਵੱਲੋਂ ਲਿਖਤੀ ਤੌਰ ਤੇ ਕਮਿਸ਼ਨ ਕੋਲ ਟ੍ਰੇਨੀ ਸਬ ਇੰਸਪੈਕਟਰ ਅਦੀਤਿਆ ਸ਼ਰਮਾ ਖਿਲਾਫ ਸ਼ਿਕਾਇਤ ਦਰਜ਼ ਕਰਵਾਈ ਸੀ।

 

ਜਿਸਤੇ ਕਾਰਵਾਈ ਕਰਦਿਆਂ ਅਦੀਤਿਆ ਸ਼ਰਮਾ ਨੂੰ 24 ਸਤੰਬਰ 2019 ਨੂੰ ਤਲਬ ਕੀਤਾ ਗਿਆ ਹੈ ਇਸ ਦੇ ਨਾਲ ਹੀ 24 ਸਤੰਬਰ 2019 ਨੂੰ ਹੀ ਕਮਿਸ਼ਨ ਅੱਗੇ ਕੇਸ ਦੀ ਸਟੇਟਸ ਰਿਪੋਰਟ ਪੇਸ਼ ਕਰਨ ਲਈ ਐਸ.ਐਚ.. ਸਦਰ ਹੁਸ਼ਿਆਰਪੁਰ ਨੂੰ ਹੁਕਮ ਦਿੱਤਾ ਗਿਆ ਹੈ

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab State Women s Commission calls to Trainee Sub-Inspector