ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਧਾ ਸੁਆਮੀ ਸਤਿਸੰਗ ਬਿਆਸ ਮੁਖੀ ਦੀ ਪਤਨੀ ਸ਼ਬਨਮ ਢਿਲੋਂ ਦਾ ਦੇਹਾਂਤ

ਰਾਧਾ ਸੁਆਮੀ ਸਤਿਸੰਗ ਬਿਆਸ ਮੁਖੀ ਦੀ ਪਤਨੀ ਸ਼ਬਨਮ ਢਿਲੋਂ ਦਾ ਦੇਹਾਂਤ

ਰਾਧਾ ਸੁਆਮੀ ਸਤਿਸੰਗ ਬਿਆਸ ਮੁਖੀ ਗੁਰਿੰਦਰ ਸਿੰਘ ਢਿਲੋਂ ਦੀ ਪਤਨੀ ਸ਼ਬਨਮ ਢਿਲੋਂ ਇਸ ਦੁਨੀਆ ਤੋਂ ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਦਾ ਦੇਹਾਂਤ ਇੰਗਲੈਂਡ ਦੇ ਇੱਕ ਹਸਪਤਾਲ ’ਚ ਹੋਇਆ।

 

 

ਸ੍ਰੀਮਤੀ ਸ਼ਬਨਮ ਢਿਲੋਂ ਹੁਰਾਂ ਦਾ ਪਿੱਛੇ ਜਿਹੇ ਆਪਰੇਸ਼ਨ ਵੀ ਹੋਇਆ ਸੀ ਤੇ ਉਹ ਤਦ ਤੋਂ ਹੀ ਕੁਝ ਠੀਕ ਮਹਿਸੂਸ ਨਹੀਂ ਕਰ ਰਹੇ ਸਨ।

 

 

ਸ੍ਰੀਮਤੀ ਸ਼ਬਨਮ ਢਿਲੋਂ ਬੀਤੀ 12 ਨਵੰਬਰ ਨੂੰ ਭਾਰਤ ਤੋਂ ਇੰਗਲੈਂਡ ਗਏ ਸਨ ਤੇ 20 ਨਵੰਬਰ ਨੂੰ ਉਨ੍ਹਾਂ ਦਾ ਆਪਰੇਸ਼ਨ ਹੋਇਆ ਸੀ।

 

 

ਉਹ ਆਪਣੇ ਪਿੱਛੇ ਪਤੀ ਗੁਰਿੰਦਰ ਸਿੰਘ ਢਿਲੋਂ ਦੇ ਨਾਲ ਦੋ ਪੁੱਤਰ ਗੁਰਕੀਰਤ ਸਿੰਘ ਢਿਲੋਂ ਅਤੇ ਗੁਰਕੀਰਤ ਸਿੰਘ ਢਿਲੋਂ ਛੱਡ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Radha Soami Satsang Beas Chief s Wife Shabnam Dhillon no more