ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ’ਚ ਕਈ ਥਾਈਂ ਝੱਖੜ ਤੇ ਮੀਂਹ ਕਾਰਨ ਆਮ ਜਨਜੀਵਨ ਠੱਪ

ਪੰਜਾਬ ’ਚ ਕਈ ਥਾਈਂ ਝੱਖੜ ਤੇ ਮੀਂਹ ਕਾਰਨ ਆਮ ਜਨਜੀਵਨ ਠੱਪ

ਅੱਜ ਸ਼ਾਮੀਂ ਪੰਜਾਬ ਦੇ ਕਈ ਥਾਵਾਂ ਉੱਤੇ ਝੱਖੜ ਝੁੱਲਿਆ ਤੇ ਮੀਂਹ ਵੀ ਪਿਆ; ਜਿਸ ਕਾਰਨ ਆਮ ਜਨਜੀਵਨ ਠੱਪ ਹੋ ਕੇ ਰਹਿ ਗਿਆ।

ਪੰਜਾਬ ’ਚ ਕਈ ਥਾਈਂ ਝੱਖੜ ਤੇ ਮੀਂਹ ਕਾਰਨ ਆਮ ਜਨਜੀਵਨ ਠੱਪ

ਸਭ ਤੋਂ ਵੱਧ ਨੁਕਸਾਨ ਲੁਧਿਆਣਾ ਸ਼ਹਿਰ ’ਚ ਹੋਣ ਦੀਆਂ ਖ਼ਬਰਾਂ ਮਿਲੀਆਂ ਹਨ। ਉੱਥੋਂ ਦੀਆਂ ਤਸਵੀਰਾਂ ਵੀ ਕਾਫ਼ੀ ਭਿਆਨਕ ਹਨ, ਜੋ ਝੱਖੜ ਕਾਰਨ ਹੋਈ ਬਰਬਾਦੀ ਦੀ ਮੂੰਹੋਂ ਬੋਲਦੀ ਤਸਵੀਰ ਹਨ।

ਪੰਜਾਬ ’ਚ ਕਈ ਥਾਈਂ ਝੱਖੜ ਤੇ ਮੀਂਹ ਕਾਰਨ ਆਮ ਜਨਜੀਵਨ ਠੱਪ

ਝੱਖੜ ਨੇ ਵਾਹਨਾਂ ਦਾ ਵਿਆਪਕ ਨੁਕਸਾਨ ਕੀਤਾ ਹੈ। ਬਹੁਤ ਸਾਰੇ ਰੁੱਖ ਤੇ ਬਿਜਲੀ ਦੇ ਖੰਭੇ ਸੜਕਾਂ ਉੱਤੇ ਡਿੱਗ ਪਏ ਹਨ, ਜਿਸ ਕਾਰਨ ਆਮ ਜਨਜੀਵਨ ਉੱਤੇ ਡਾਢਾ ਅਸਰ ਪਿਆ।

ਪੰਜਾਬ ’ਚ ਕਈ ਥਾਈਂ ਝੱਖੜ ਤੇ ਮੀਂਹ ਕਾਰਨ ਆਮ ਜਨਜੀਵਨ ਠੱਪ

ਸੜਕਾਂ ਉੱਤੇ ਰੁੱਖ, ਖੰਭੇ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਉੱਡ ਕੇ ਡਿੱਗਣ ਕਾਰਨ ਆਵਾਜਾਈ ਠੱਪ ਹੋ ਕੇ ਰਹਿ ਗਈ।

ਕਈ ਥਾਵਾਂ ਉੱਤੇ ਦੁਕਾਨਾਂ ਤੇ ਮਕਾਨਾਂ ਦੇ ਛੱਜੇ ਝੱਖੜ ਕਾਰਨ ਟੁੱਟ ਕੇ ਕਾਰਾਂ ਉੱਤੇ ਡਿੱਗ ਪਏ। ਕੁਝ ਖੰਭੇ ਵੀ ਕਾਰਾਂ ਉੱਤੇ ਡਿੱਗੇ।

ਪੰਜਾਬ ’ਚ ਕਈ ਥਾਈਂ ਝੱਖੜ ਤੇ ਮੀਂਹ ਕਾਰਨ ਆਮ ਜਨਜੀਵਨ ਠੱਪ

ਇਹ ਖ਼ਬਰ ਲਿਖੇ ਜਾਣ ਤੱਕ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਮਿਲੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rain and Thunderstorm cripple life in Punjab