ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਲੰਧਰ ਦੇ ਪਿੰਡ ਪਚਰੰਗਾ ਕੋਲ ਸੜਕ ਹਾਦਸਾ, ਦੋ ਔਰਤਾਂ ਸਮੇਤ 5 ਹਲਾਕ

ਜਲੰਧਰ ਦੇ ਪਿੰਡ ਪਚਰੰਗਾ ਕੋਲ ਸੜਕ ਹਾਦਸਾ, ਦੋ ਔਰਤਾਂ ਸਮੇਤ 5 ਹਲਾਕ

ਜਲੰਧਰ–ਜੰਮੂ ਹਾਈਵੇਅ ਉੱਤੇ ਪਚਰੰਗਾ ਪਿੰਡ ਨੇੜੇ ਅੱਜ ਵੀਰਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ; ਜਿਸ ਵਿੱਚ ਦੋ ਔਰਤਾਂ ਸਮੇਤ ਪੰਜ ਵਿਅਕਤੀ ਮਾਰੇ ਗਏ।

 

 

ਪੁਲਿਸ ਮਤਾਬਕ ਇਹ ਹਾਦਸਾ ਉਦੋਂ ਵਾਪਰਿਆ, ਜਦੋਂ ਪਠਾਨਕੋਟ ਵਾਲੇ ਪਾਸਿਓਂ ਆ ਰਹੀ ਇੱਕ ਆਲਟੋ ਕਾਰ ਅਚਾਨਕ ਬੇਕਾਬੂ ਹੋ ਕੇ ਡਿਵਾਈਡਰ ਪਾਰ ਕਰ ਗਈ ਤੇ ਦੂਜੇ ਪਾਸੇ ਜਲੰਧਰ ਵੱਲੋਂ ਆਉਂਦੀ ਇੱਕ ਇਨੋਵਾ ਕਾਰ ਨਾਲ ਜਾ ਟਕਰਾਈ।

 

 

ਇਸ ਹਾਦਸੇ ਵਿੱਚ ਆਲਟੋ ਸਵਾਰ ਦੋ ਔਰਤਾਂ ਤੇ ਦੋ ਆਦਮੀਆਂ ਦੀ ਜਾਨ ਚਲੀ ਗਈ ਹੈ। ਇਨੋਵਾ ਸਵਾਰ ਤਿੰਨ ਜਣੇ ਜ਼ਖ਼ਮੀ ਹਨ।

 

 

ਮ੍ਰਿਤਕ ਜੰਮੂ ਦੇ ਨਿਵਾਸੀ ਦੱਸੇ ਜਾ ਰਹੇ ਹਨ।

 

 

ਇਸ ਹਾਦਸੇ ਦੇ ਹੋਰ ਵੇਰਵਿਆਂ ਦੀ ਉਡੀਕ ਹੈ।

ਜਲੰਧਰ ਦੇ ਪਿੰਡ ਪਚਰੰਗਾ ਕੋਲ ਸੜਕ ਹਾਦਸਾ, ਦੋ ਔਰਤਾਂ ਸਮੇਤ 5 ਹਲਾਕ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Road mishap near Pachranga in Jalandhar District Two women among 5 killed