ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ​​​​​​​ਮਾਨਸਾ ’ਚ ਸੁਖਪਾਲ ਖਹਿਰਾ ਦਾ ਰੋਡ–ਸ਼ੋਅ

​​​​​​​ਮਾਨਸਾ ’ਚ ਸੁਖਪਾਲ ਖਹਿਰਾ ਦਾ ਰੋਡ–ਸ਼ੋਅ

ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸ੍ਰੀ ਸੁਖਪਾਲ ਸਿੰਘ ਖਹਿਰਾ ਨੇ ਅੱਜ ਬਠਿੰਡਾ ਲੋਕ ਸਭਾ ਹਲਕੇ ਵਿੱਚ ਆਪਣੇ ਪੂਰੇ ਲਾਮ–ਲਸ਼ਕਰ ਨਾਲ ਰੋਡ ਸ਼ੋਅ ਕੀਤਾ।

 

 

ਅੱਜ ਮਾਨਸਾ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਖਹਿਰਾ ਨੇ ਕਿਹਾ ਕਿ ਉਹ ਰਵਾਇਤੀ ਪਾਰਟੀਆਂ ਦੀਆਂ ਚਾਲਾਂ ਤੇ ਗ਼ਲਤ ਨੀਤੀਆਂ ਨੂੰ ਬੇਨਕਾਬ ਕਰਨਾ ਚਾਹੁੰਦੇ ਹਨ ਤੇ ਇਨ੍ਹਾਂ ਚੋਣਾਂ ਦੌਰਾਨ ਉਨ੍ਹਾਂ ਦੀ ਪਾਰਟੀ ਦਾ ਏਜੰਡਾ ਵੀ ਇਹੋ ਹੈ।

​​​​​​​ਮਾਨਸਾ ’ਚ ਸੁਖਪਾਲ ਖਹਿਰਾ ਦਾ ਰੋਡ–ਸ਼ੋਅ

 

ਸ੍ਰੀ ਖਹਿਰਾ ਨੇ ਕਿਹਾ ਕਿ ਇਹ ਬਹੁਤ ਸ਼ਰਮਨਾਕ ਗੱਲ ਹੈ ਕਿ ਇੱਕ ਪਾਸੇ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਸੂਬੇ ’ਚੋਂ ਨਸ਼ੇ ਦਾ ਖ਼ਾਤਮਾ ਕਰਨ ਦੇ ਦਾਅਵੇ ਕਰ ਰਹੀ ਹੈ; ਜਦ ਕਿ ਪਿੱਛੇ ਜਿਹੇ ਬਠਿੰਡਾ ਦੀ 14 ਸਾਲਾਂ ਦੀ ਇੱਕ ਬੱਚੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਉਸ ਦੀਆਂ ਕੁਝ ਸੀਨੀਅਰ ਸਾਥਣਾਂ ਨੇ ਚਿੱਟੇ (ਹੈਰੋਇਨ ਤੋਂ ਬਣਨ ਵਾਲਾ ਨਸ਼ੀਲਾ ਪਦਾਰਥ) ਦੀ ਲਤ ਲਾ ਦਿੱਤੀ ਸੀ। ਉਹ ਬੱਚੀ ਇਸ ਵੇਲੇ ਜ਼ੇਰੇ ਇਲਾਜ ਹੈ।

 

 

ਸ੍ਰੀ ਖਹਿਰਾ ਨੇ ਕਿਹਾ ਕਿ ਪੰਜਾਬ ਦੀਆਂ ਬੁਨਿਆਦੀ ਸਮੱਸਿਆਵਾਂ ਵੱਲ ਕੋਈ ਪਾਰਟੀ ਧਿਆਨ ਨਹੀਂ ਦੇ ਰਹੀ।

​​​​​​​ਮਾਨਸਾ ’ਚ ਸੁਖਪਾਲ ਖਹਿਰਾ ਦਾ ਰੋਡ–ਸ਼ੋਅ

​​​​​​​ਮਾਨਸਾ ’ਚ ਸੁਖਪਾਲ ਖਹਿਰਾ ਦਾ ਰੋਡ–ਸ਼ੋਅ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Road Show of Sukhpal Khaira in Mansa