ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਘੱਲੂਘਾਰਾ ਦਿਵਸ ਮੌਕੇ ਹੋਏ ਸਮਾਗਮ 'ਚ ਟਕਰਾਅ, ਪੱਗਾਂ ਉਤਰੀਆਂ

ਘੱਲੂਘਾਰਾ ਦਿਵਸ ਮੌਕੇ ਹੋਏ ਸਮਾਗਮ 'ਚ ਟਕਰਾਅ,  ਪੱਗਾਂ ਉਤਰੀਆਂ

1 / 2ਘੱਲੂਘਾਰਾ ਦਿਵਸ ਮੌਕੇ ਹੋਏ ਸਮਾਗਮ 'ਚ ਟਕਰਾਅ, ਪੱਗਾਂ ਉਤਰੀਆਂ। ਫੋਟੋ : ਸ਼ਮੀਰ ਸਹਿਗਲ/ਹਿੰਦੁਸਤਾਨ ਟਾਈਮਜ਼

ਘੱਲੂਘਾਰਾ ਦਿਵਸ ਮੌਕੇ ਹੋਏ ਸਮਾਗਮ 'ਚ ਟਕਰਾਅ,  ਪੱਗਾਂ ਉਤਰੀਆਂ

2 / 2ਘੱਲੂਘਾਰਾ ਦਿਵਸ ਮੌਕੇ ਹੋਏ ਸਮਾਗਮ 'ਚ ਟਕਰਾਅ, ਪੱਗਾਂ ਉਤਰੀਆਂ। ਫੋਟੋ : ਸ਼ਮੀਰ ਸਹਿਗਲ/ਹਿੰਦੁਸਤਾਨ ਟਾਈਮਜ਼

PreviousNext

ਘੱਲੂਘਾਰਾ ਜੂਨ 1984 ਦੀ 35ਵੀਂ ਬਰਸੀ ਮੌਕੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਧਾਰਮਿਕ ਸਮਾਗਮ ਆਰੰਭ ਹੋਇਆ। ਇਸ ਮੌਕੇ ਵੱਖ ਵੱਖ ਸਿੱਖ ਜਥੇਬੰਦੀਆਂ ਵਰਕਰ, ਵੱੜੀ ਗਿਣਤੀ ਵਿਚ ਸਿੱਖ ਸੰਗਤਾਂ ਸ਼ਾਮਲ ਹੋਈਆਂ।  ਇਸ ਸਮਾਗਮ ਦੌਰਾਨ ਪਹੁੰਚੀਆਂ ਸਿੱਖ ਸੰਗਤਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸੰਬੋਧਨ ਕੀਤਾ।

 

ਇਸ ਸਮਾਗਮ ਦੌਰਾਨ ਕੁਝ ਲੋਕਾਂ ਵੱਲੋਂ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਵੀ ਲਗਾਏ ਗਏ।  ਇਸ ਸਮਾਗਮ ਵਿਚ ਕੁਝ ਗਰਮ ਖਿਆਲੀਆਂ ਵੱਲੋਂ ਕ੍ਰਿਪਾਨਾ ਲਹਿਰਾਉਂਦੇ ਹੋਏ ਸ਼੍ਰੋਮਣੀ ਕਮੇਟੀ ਦਾ ਵਿਰੋਧ ਕੀਤਾ।

 

ਸਮਾਗਮ ਦੌਰਾਨ ਉਸ ਸਮੇਂ ਮਾਹੌਲ ਗਰਮਾ ਗਿਆ ਜਦੋਂ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਅਤੇ ਆਪਣਾ ਸੰਦੇਸ਼ ਪੜਨਾ ਸ਼ੁਰੂ ਕੀਤਾ। ਸਮਾਗਮ ਦੌਰਾਨ ਗਰਮ ਖਿਆਲੀਆਂ ਤੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵਿਚਾਰ ਟਕਰਾਅ ਹੋਇਆ।  ਕੁਝ ਲੋਕਾਂ ਨੇ ਕ੍ਰਿਪਾਨਾਂ ਲਹਿਰਾਈਆਂ ਗਈਆਂ। ਸਮਾਗਮ ਵਿਚ ਟਕਰਾਅ ਚਲਦਿਆਂ ਕਈ ਦੀਆਂ ਪੱਗਾਂ ਉਤਰ ਗਈਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sandesh delivered by Akal Takht acting jathedar Giani Harpreet Singh at anniversary function of Op bluestar at Akal Takht