ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਤ ਸੀਚੇਵਾਲ ਨੇ ਪਿੰਡ ਕਾਲਾ ਨੰਗਲ ਦੇ ਛੱਪੜ ਨੂੰ ਪੱਕਾ ਕਰਨ ਦੀ ਵਿੱਢੀ ਮੁਹਿੰਮ

ਪੰਜਾਬ ਦੇ ਛੱਪੜਾਂ ਦੀ ਨੁਹਾਰ ਬਦਲਣ ਲਈ ਸੀਚੇਵਾਲ ਮਾਡਲ ਸਕੀਮ ਤਹਿਤ ਸਫ਼ਾਈ ਮੁਹਿੰਮ ਨੂੰ ਪੰਜਾਬ ਸਰਕਾਰ ਨੇ ਅਮਲ ਚ ਲਿਆਉਣ ਲਈ ਕਈ ਉਪਰਾਲੇ ਕੀਤੇ ਹਨ। ਇਸ ਮੁਹਿੰਮ ਤਹਿਤ ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਵੀਰਵਾਰ ਨੂੰ ਸਥਾਨਕ ਨਜ਼ਦੀਕੀ ਪਿੰਡ ਕਾਲਾ ਨੰਗਲ ' ਪਿੰਡ ਦੇ ਛੱਪੜ ਨੂੰ ਪੱਕਾ ਕਰਨ ਦਾ ਨੀਂਹ ਪੱਥਰ ਟੱਪ ਲਾ ਕੇ ਕੀਤਾ

 

ਸੰਤ ਸੀਚੇਵਾਲ ਨੇ ਕਿਹਾ ਕਿ ਪਿੰਡਾਂ ' ਛੱਪੜਾਂ ਦੀ ਹੋਂਦ ਖ਼ਤਮ ਹੋਣ ਦੇ ਚੱਲਦਿਆਂ ਘਰਾਂ ਦੇ ਪਾਣੀ ਦੇ ਨਿਕਾਸ ਦੀ ਸਮੱਸਿਆ ਬਣੀ ਹੋਈ ਸੀ ਪਰ ਇਸ ਸਕੀਮ ਨਾਲ ਜਿੱਥੇ ਪੱਕੇ ਛੱਪੜ ਬਣਨ ਨਾਲ ਵਾਤਾਵਰਨ ਸੁਧਾਰ ਹੋਵੇਗਾ। ਇਸਦੇ ਨਾਲ ਹੀ ਉੱਥੇ ਪਾਣੀ ਦੀ ਸਮੱਸਿਆ ਵੀ ਹੱਲ ਹੋਵੇਗੀ

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sant Seechewal laid the foundation stone of the village of Kala Nangal in batala