ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਸੋਹਾਣਾ ਬਲਾਤਕਾਰ ਕਾਂਡ ਦਾ ਮੁਲਜ਼ਮ ਕਾਬੂ

ਸੋਹਾਣਾ ਬਲਾਤਕਾਰ ਕਾਂਡ ਦਾ ਮੁਲਜ਼ਮ ਕਾਬੂ

ਕਾਲ ਸੈਂਟਰ ਦੀ ਮਹਿਲਾ ਕਰਮਚਾਰੀ ਨਾਲ ਬਲਾਤਕਾਰ ਕਰਨ ਵਾਲੇ ਮੁਲਜ਼ਮ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਆਈਜੀ ਵੱਲੋਂ ਅੱਜ ਇਸ ਸਬੰਧੀ ਸ਼ਾਮੀਂ 6 ਵਜੇ ਪ੍ਰੈੱਸ ਕਾਨਫ਼ਰੰਸ ਕੀਤੀ ਜਾ ਰਹੀ ਹੈ। ਬਲਾਤਕਾਰ ਦੀ ਇਹ ਘਟਨਾ ਸੋਹਾਣਾ (ਜ਼ਿਲ੍ਹਾ ਮੋਹਾਲੀ) ਵਿਖੇ ਵਾਪਰੀ ਸੀ।

 

 

ਇਸ ਤੋਂ ਪਹਿਲਾਂ ਜ਼ਿਲ੍ਹਾ ਪੁਲਿਸ ਨੇ ਸੋਹਾਣਾ ਦੇ ਐੱਸਐੱਚਓ ਇੰਸਪੈਕਟਰ ਦਲਜੀਤ ਸਿੰਘ ਗਿੱਲ ਵਿਰੁੱਧ ਕੇਸ ਦਾਇਰ ਕੀਤਾ ਸੀ ਕਿਉਂਕਿ ਉਸ ਉੱਤੇ ਦੋਸ਼ ਸੀ ਕਿ ਪੀੜਤ ਔਰਤ ਨੇ ਆਪਣੇ ਨਾਲ ਹੋਈ ਵਧੀਕੀ ਵਿਰੁੱਧ ਕੇਸ ਦਰਜ ਕਰਵਾਉਣ ਲਈ ਉਸ ਤੱਕ ਪਹੁੰਚ ਤਾਂ ਕੀਤੀ ਸੀ ਪਰ ਉਸ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ। ਇਸੇ ਲਈ ਪਹਿਲਾਂ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।

 

 

ਡੀਐੱਸਪੀ (ਸਿਟੀ2) ਰਮਨਦੀਪ ਸਿੰਘ ਨੇ ਇਸ ਮਾਮਲੇ ਦੀ ਜਾਂਚ ਕੀਤੀ ਸੀ ਤੇ ਉਸ ਤੋਂ ਬਾਅਦ ਕੇਸ ਦਾਇਰ ਕੀਤਾ ਗਿਆ ਸੀ। ਮੂੰਹ ਨਾਲ ਪੀੜਤ ਔਰਤ ਨਾਲ ਮੂੰਹ ਕਾਲ਼ਾ ਕਰ ਕੇ ਉਸ ਨੂੰ ਸੈਕਟਰ 79–80 ਕੋਲ ਛੱਡ ਦਿੱਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sohana Rape accused arrested