ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐੱਸਓਆਈ ਨੇ ਪਹਿਲੀ ਵਾਰ PU ਕੈਂਪਸ ਅੰਦਰ ਲਹਿਰਾਇਆ ਝੰਡਾ, ਚੇਤਨ ਚੌਧਰੀ ਚੁਣੇ ਪ੍ਰਧਾਨ

1 / 2ਐੱਸਓਆਈ ਨੇ ਪਹਿਲੀ ਵਾਰ ਕੈਂਪਸ ਅੰਦਰ ਲਹਿਰਾਇਆ ਝੰਡਾ, ਚੇਤਨ ਚੌਧਰੀ ਚੁਣੇ ਪ੍ਰਧਾਨ

2 / 2ਐੱਸਓਆਈ ਨੇ ਪਹਿਲੀ ਵਾਰ ਕੈਂਪਸ ਅੰਦਰ ਲਹਿਰਾਇਆ ਝੰਡਾ, ਚੇਤਨ ਚੌਧਰੀ ਚੁਣੇ ਪ੍ਰਧਾਨ

PreviousNext

 

ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕਾਊਂਸਲ ਚੋਣਾਂ (2019-20) ਵਿੱਚ ਐੱਸਓਆਈ ਨੇ ਪਹਿਲੀ ਵਾਰ ਕੈਂਪਸ ਅੰਦਰ ਝੰਡਾ ਲਹਿਰਾਇਆ ਹੈ। 

 

ਇਸ ਵਾਰ ਸਟੂਡੈਂਟਸ ਆਰਗੇਨਾਈਜੇਸ਼ਨ ਆਫ਼ ਇੰਡੀਆ ਦੇ ਉਮੀਦਵਾਰ ਚੇਤਨ ਚੌਧਰੀ ਨੇ ਪ੍ਰਧਾਨਗੀ ਅਹੁਦੇ ਉੱਤੇ ਜਿੱਤ ਹਾਸਲ ਕੀਤੀ ਹੈ। ਦੱਸਣਯੋਗ ਹੈ ਕਿ ਚੇਤਨ ਚੌਧਰੀ ਪੰਜਾਬ ਯੂਨੀਵਰਸਿਟੀ ਦੇ ਉਰਦੂ ਵਿਭਾਗ ਦੇ ਵਿਦਿਆਰਥੀ ਹਨ।  

 

ਇਸੇ ਤਰ੍ਹਾਂ ਉਪ ਪ੍ਰਧਾਨ ਉੱਤੇ ਐਨਐਸਯੂਆਈ ਉਮੀਦਵਾਰ ਰਾਹੁਲ ਕੁਮਾਰ, ਜੁਆਇੰਟ ਸਕੱਤਰ ਦੇ ਅਹੁਦੇ ਉੱਤੇ ਐਨਐਸਯੂਆਈ ਦੇ ਮਨਪ੍ਰੀਤ ਮਹਿਲ ਜੇਤੂ ਐਲਾਨੇ ਗਏ ਹਨ। ਚੋਣਾਂ ਵਿੱਚ ਐਨਐਸਯੂਆਈ ਨੂੰ ਦੋ ਅਹੁਦਿਆਂ ਉੱਤੇ ਜਿੱਤ ਹਾਸਲ ਹੋਈ ਹੈ।  ਦੱਸਣਯੋਗ ਹੈ ਕਿ ਪੀਯੂ ਵਿੱਚ 16 ਹਜ਼ਾਰ ਦੇ ਕਰੀਬ ਵੋਟਰ ਨੇ ਆਪਣੇ ਵੋਟਿੰਗ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SOI hoops flag for first time at panjab university Chetan Chowdary elected president