ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਈ ਹੋਰ ਹੀ ਪਾ ਗਿਆ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਵੋਟ

ਕੋਈ ਹੋਰ ਹੀ ਪਾ ਗਿਆ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਵੋਟ

ਪਿੰਡ ਬਾਦਲ `ਚ ਜਿੱਥੇ ਕੱਲ੍ਹ ਐਤਵਾਰ ਨੂੰ ਕਾਂਗਰਸੀ ਵਿਧਾਇਕ ਨੇ ਸਰਪੰਚ ਦੀ ਚੋਣ ਜਿੱਤ ਲਈ ਸੀ ਤੇ ਇੰਝ ਮੀਡੀਆ ਲਈ ਖਿੱਚ ਦਾ ਕੇਂਦਰ ਬਣਿਆ ਸੀ। ਖਿੱਚ ਦਾ ਕੇਂਦਰ ਬਣਨਾ ਸੁਭਾਵਕ ਸੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਬਾਦਲ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਪਿੰਡ ਹੇ ਬਾਦਲ।


ਪਰ ਇਹ ਕਾਂਗਰਸੀ ਆਗੂ ਤੇ ਪੰਜਾਬ ਦੇ ਮੌਜੁਦਾ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਬਾਦਲ ਦਾ ਪਿੰਡ ਵੀ ਬਾਦਲ ਹੀ ਹੈ। ਸ੍ਰੀ ਮਨਪ੍ਰੀਤ ਬਾਦਲ ਕੱਲ੍ਹ ਐਤਵਾਰ ਨੂੰ ਜਦੋਂ ਆਪਣੀ ਵੋਟ ਪਾਉਣ ਲਈ ਵਾਰਡ ਨੰਬਰ 8 ਤੇ ਬੂਥ ਨੰਬਰ 103 `ਤੇ ਗਏ ਤਾਂ ਉਹ ਇਹ ਜਾਣ ਕੇ ਸੁੰਨ ਰਹਿ ਗਏ ਕਿ ਉਨ੍ਹਾਂ ਦੀ ਵੋਟ ਨੰਬਰ 14 ਕੋਈ ਪਹਿਲਾਂ ਹੀ ਜਾਅਲੀ ਤਰੀਕੇ ਪਾ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Someone else cast Manpreet Badal s vote