ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​VIDEO: ਪੰਚਕੂਲਾ ’ਚ ਸਪ੍ਰਿੰਗ–ਫ਼ੈਸਟੀਵਲ ਦੀਆਂ ਬਹਾਰਾਂ

​​​​​​​ਪੰਚਕੂਲਾ ’ਚ ਸਪ੍ਰਿੰਗ–ਫ਼ੈਸਟੀਵਲ ਦੀਆਂ ਬਹਾਰਾਂ

ਤਸਵੀਰ ਤੇ ਵਿਡੀਓ: ਸੰਤ ਅਰੋੜਾ, ਹਿੰਦੁਸਤਾਨ ਟਾਈਮਜ਼, ਪੰਚਕੂਲਾ

 

ਚੰਡੀਗੜ੍ਹ ਦੀ ਤਰਜ਼ ’ਤੇ ਪੰਚਕੂਲਾ (ਹਰਿਆਣਾ) ਪ੍ਰਸ਼ਾਸਨ ਨੇ ਦੋ ਦਿਨਾ ‘ਸਪ੍ਰਿੰਗ ਫ਼ੈਸਟੀਵਲ’ (ਬਹਾਰ ਮੇਲਾ) ਦੌਰਾਨ ਆਮ ਲੋਕਾਂ ਲਈ ਹੈਲੀਕਾਟਪਰ ਦੀ ਸੈਰ ਕਰਵਾਉਣ ਦੀ ਸਹੂਲਤ ਰੱਖੀ ਹੈ। ਇਹ ਮੇਲਾ ਕੱਲ੍ਹ ਸਨਿੱਚਰਵਾਰ ਨੂੰ ਸ਼ੁਰੂ ਹੋ ਗਿਆ ਹੈ।

 

 

ਪ੍ਰਸ਼ਾਸਨ ਨੇ ਇਸ ਲਈ ਢਿੱਲੋਂ ਏਵੀਏਸ਼ਨ ਪ੍ਰਾਈਵੇਟ ਲਿਮਿਟੇਡ ਦੀਆਂ ਸੇਵਾਵਾਂ ਲਈਆਂ ਹਨ। ਹਰਿਆਣਾ ਸ਼ਹਿਰੀ ਸੰਪਤੀ ਵਿਕਾਸ ਅਥਾਰਟੀ (ਹੁੱਡਾ) ਨੇ ਇਸ ਲਈ ਚੰਡੀਗੜ੍ਹ ਏਅਰ ਟ੍ਰੈਫ਼ਿਕ ਕੰਟਰੋਲ ਤੋਂ ਵੀ ਇਜਾਜ਼ਤ ਲਈ ਹੈ।

 

 

ਇੱਥੇ 10 ਮਿੰਟਾਂ ਦੀ ਸੈਰ ਦੇ ਪ੍ਰਤੀ ਵਿਅਕਤੀ 2,500 ਰੁਪਏ ਲਏ ਜਾ ਰਹੇ ਹਨ। ਅੱਜ ਹੁਣ ਤੱਕ 31 ਜਣੇ ਹੈਲੀਕਾਪਟਰ ਦੀ ਸਵਾਰੀ ਦਾ ਆਨੰਦ ਮਾਣ ਚੁੱਕੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Spring Festival in Panchkula Helcopter ride