ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਿਲਕ ਕੇ ਡਿੱਗੇ ਸੁਖਬੀਰ ਬਾਦਲ, ਪੈਰ ਦੀ ਉਂਗਲੀ ‘ਚ ਲੱਗੀ ਸੱਟ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਐਤਵਾਰ ਨੂੰ ਘਰ ਵਿੱਚ ਤਿਲਕ ਕੇ ਡਿੱਗ ਗਏ ਜਿਸ ਨਾਲ ਉਨ੍ਹਾਂ ਦੀ ਸੱਜੇ ਪੈਰ ਦੀ ਉਂਗਲ ਵਿੱਚ ਫ੍ਰੈਕਚਰ ਹੋ ਗਿਆ ਹੈ। 

 

ਸੂਤਰਾਂ ਅਨੁਸਾਰ ਇਲਾਜ ਤੋਂ ਬਾਅਦ ਉਹ ਕੋਟਸ਼ਮੀਰ ਵਿੱਚ ਅਕਾਲੀ ਨੇਤਾ ਸੁਖਦੇਵ ਸਿੰਘ ਚਹਿਲ ਦੇ ਪਿਤਾ ਦੀ ਬਰਸੀ ਉੱਤੇ ਪੁੱਜੇ ਸਨ ਜਿਥੇ ਉਨ੍ਹਾਂ ਨੂੰ ਪੈਰ ਦੀ ਉਂਗਲੀ ਵਿੱਚ ਦਰਦ ਮਹਿਸੂਸ ਹੋ ਰਿਹਾ ਸੀ।    


ਸੁਖਬੀਰ ਸਿੰਘ ਬਾਦਲ ਮੱਥਾ ਟੇਕਣ ਤੋਂ ਬਾਅਦ ਖੜੇ ਹੋਣ ਵਿੱਚ ਮੁਸ਼ਕਲ ਮਹਿਸੂਸ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਸੁਰੱਖਿਆ ਕਰਮੀਆਂ ਨੇ ਸਹਾਰਾ ਦੇ ਕੇ ਖੜਾ ਕੀਤਾ। 
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sukhbir Badal injured in the toe