ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਖਪਾਲ ਖਹਿਰਾ ਲੋਕਾਂ ਨੂੰ ਜ਼ਮੀਨੀ ਪੱਧਰ ’ਤੇ ਜੋੜਨ ’ਚ ਰੁੱਝੇ

1 / 2s

2 / 2ਸੁਖਪਾਲ ਖਹਿਰਾ ਲੋਕਾਂ ਨੂੰ ਜ਼ਮੀਨੀ ਪੱਧਰ ’ਤੇ ਜੋੜਨ ’ਚ ਰੁੱਝੇ

PreviousNext

ਲੋਕ ਸਭਾ ਚੋਣਾਂ ਤੇ ਮੱਦੇਨਜ਼ਰ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਆਪਣੇ ਸਾਥੀਆਂ ਨਾਲ ਸੂਬੇ ਦੇ ਕੋਨੇ-ਕੋਨੇ ਚ ਜਾ ਕੇ ਜ਼ਮੀਨੀ ਪੱਧਰ ’ਤੇ ਲੋਕਾਂ ਨੂੰ ਆਪਣੇ ਨਾਲ ਜੋੜਨ ਚ ਰੁੱਝੇ ਹੋਏ ਹਨ।

 

 

 

 

 

 

 

 

 

 

 

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਸੁਖਵਾਲ ਖਹਿਰਾ ਲੋਕਾਂ ਨੂੰ ਮਿਲਣ ਲਈ ਇਲਾਕਿਆਂ ਚ ਘੁੰਮ-ਘੁੰਮ ਕੇ ਲੋਕਾਂ ਦੇ ਘਰ-ਘਰ ਜਾ ਕੇ ਮਿਲ ਰਹੇ ਹਨ। ਇਸ ਦੇ ਨਾਲ ਹੀ ਖਹਿਰਾ ਪਿੰਡਾਂ ਦੇ ਲੋਕਾਂ ਦਾ ਹਾਲ-ਚਾਲ ਪੁੱਛ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਜਾਣਨ ਦੀ ਵੀ ਕੋਸ਼ਿਸ਼ ਕਰ ਰਹੇ ਹਨ।

 

 

 

 

ਸੁਖਪਾਲ ਖਹਿਰਾ ਨੇ ਹੁਣੇ ਜਿਹੇ ਆਪਣੀ ਪੰਜਾਬ ਏਕਤਾ ਪਾਰਟੀ ਬਣਾ ਲਈ ਸੀ ਜਿਸ ਦਾ ਪਹਿਲਾ ਇਮਤਿਹਾਨ ਹੁਣ ਲੋਕ ਸਭਾ ਚੋਣਾਂ ਚ ਹੋਣ ਜਾ ਰਿਹਾ ਹੈ। ਹਾਲਾਂਕਿ ਖਹਿਰਾ ਨੂੰ ਆਪਣੇ ਹਮਾਇਤੀਆਂ ਤੋਂ ਇਨ੍ਹਾਂ ਚੋਣਾਂ ਚ ਵੱਡਾ ਭਰੋਸਾ ਮਿਲ ਰਿਹਾ ਹੈ ਪਰ ਸਿਆਸਤ ਦੀ ਜੰਗ ਲੜਨੀ ਕੋਈ ਆਸਾਨ ਖੇਡ ਵੀ ਨਹੀਂ ਹੈ।

 

 

 

 

 

ਇਸ ਲਈ ਇਹ ਆ ਰਹੀ 23 ਮਈ ਨੂੰ ਲੋਕ ਸਭਾ ਦੇ ਚੋਣ ਨਤੀਜਿਆਂ ਮਗਰੋਂ ਹੀ ਸਾਫ ਹੋ ਪਾਵੇਗਾ ਕਿ ਪੰਜਾਬ ਦੀ ਸਿਆਸਤ ਦੀ ਮੁੱਖ ਧਾਰਾ ਚ ਆਉਣ ਲਈ ਜੱਦੋਜਹਿਦ ਕਰ ਰਹੀਆਂ ਨਵੇਕਲੀਆਂ ਪਾਰਟੀਆਂ ਲੋਕਾਂ ਦੇ ਮਨਾਂ ਚ ਆਪਣਾ ਕਿੰਨਾ ਵਿਸ਼ਵਾਸ ਬਣਾਉਣ ਚ ਕਾਮਯਾਬ ਹੋ ਸਕੀਆਂ ਹਨ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sukhpah khaira busy getting people connected at grass root level