ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੜ੍ਹ ਕਾਰਨ ਸੜਕ ਕਿਨਾਰੇ ਮ੍ਰਿਤਕ ਨੌਜਵਾਨ ਦਾ ਕੀਤਾ ਸਸਕਾਰ

ਹੜ੍ਹ ਕਾਰਨ ਸੜਕ ਕਿਨਾਰੇ ਮ੍ਰਿਤਕ ਨੌਜਵਾਨ ਦਾ ਕੀਤਾ ਸਸਕਾਰ

ਪਿਛਲੇ ਕਈ ਦਿਨਾਂ ਤੋਂ ਪੰਜਾਬ ਵਿਚ ਆਏ ਹੜ੍ਹ ਕਾਰਨ ਲੋਕਾਂ ਨੂੰ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  ਹੜ੍ਹ ਦਾ ਪਾਣੀ ਸਮਸ਼ਾਨਘਾਟ ਵਿਚ ਭਰ ਜਾਣ ਕਾਰਨ ਲੋਕਾਂ ਨੂੰ ਮ੍ਰਿਤਕਾਂ ਦਾ ਸਸਕਾਰ ਕਰਨਾ ਵੀ ਮੁਸ਼ਕਲ ਹੋ ਗਿਆ ਹੈ।

 

ਮਿਲੀ ਜਾਣਕਾਰੀ ਅਨੁਸਾਰ ਪਿੰਡ ਗਿੱਦੜਪਿੰਡੀ ਵਿਚ ਸ਼ਮਸ਼ਾਨਘਾਟ ਵਿਚ ਪਾਣੀ ਭਰ ਜਾਣ ਕਾਰਨ ਮ੍ਰਿਤਕ ਨੌਜਵਾਨ ਦਾ ਉਚੇ ਥਾਂ ਉਤੇ ਸੜਕ ਕਿਨਾਰੇ ਸਸਕਾਰ ਕੀਤਾ ਗਿਆ। ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਨੌਜਵਾਨ ਬਿਮਾਰ ਚਲਿਆ ਜਾ ਰਿਹਾ ਸੀ, ਜਿਸ ਦੀ ਮੌਤ ਹੋ ਗਈ

। 

ਮ੍ਰਿਤਕ ਨੌਜਵਾਨ ਦਾ ਸਸਕਾਰ ਕਰਨ ਲਈ ਕਈ ਕਿਲੋਮੀਟਰ ਦੂਰ ਲਿਜਾਇਆ ਗਿਆ, ਜਿੱਥੇ ਉੱਚੇ ਪੁਲ ਕੋਲ ਉਸਦਾ ਸਸਕਾਰ ਕੀਤਾ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The cremation ground at Giddar Pindi village has also got submerged in water following this local residents forced to cremate body alongside the road near the bridge