ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਦਲੇ ਮੌਸਮ ਨੇ ਸੁਕਾਏ ਕਿਸਾਨਾਂ ਦੇ ਸਾਹ, ਚੰਡੀਗੜ੍ਹ ਦੇ ਆਸ–ਪਾਸ ਗੜੇਮਾਰ

ਬਦਲੇ ਮੌਸਮ ਨੇ ਸੁਕਾਏ ਕਿਸਾਨਾਂ ਦੇ ਸਾਹ, ਚੰਡੀਗੜ੍ਹ ਦੇ ਆਸ–ਪਾਸ ਗੜ੍ਹੇਮਾਰ

ਖੇਤਾਂ ਵਿਚ ਖੜ੍ਹੀ ਕਣਕ ਨੂੰ ਜਿੱਥੇ ਕਿਸਾਨ ਤਿਆਰੀ ਕਰ ਰਹੇ ਸਨ, ਉਥੇ ਅਚਾਨਕ ਮੌਸਮ ਤਬਦੀਲੀ ਨੇ ਕਿਸਾਨਾਂ ਨੂੰ ਚਿਤਾਵਾਂ ਵਿਚ ਪਾ ਦਿੱਤਾ।  

 

ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿਚ ਚੱਲੀ ਤੇਜ ਹਨ੍ਹੇਰੀ ਤੋਂ ਬਾਅਦ ਅੱਜ ਭਾਰੀ ਮੀਂਹ ਪਿਆ ਦੇ ਨਾਲ ਗੜੇਮਾਰ ਹੋਣ ਨਾਲ ਕਿਸਾਨਾਂ ਨੂੰ ਚਿੰਤਾਵਾਂ ਵਿਚ ਪਾ ਦਿੱਤਾ ਹੈ।  ਚੰਡੀਗੜ੍ਹ, ਰੋਪੜ ਦੇ ਨੇੜਲੇ ਖੇਤਰ ਵਿਚ ਅੱਜ ਮੀਂਹ ਦੇ ਨਾਲ ਭਾਰੀ ਗੜੇਮਾਰ ਹੋਈ।  ਚੰਡੀਗੜ੍ਹ ਦੇ ਨਾਲ ਲੱਗਦੇ ਨਵਾਂ ਗਾਓਂ ਵਿਚ ਅੱਜ ਸਵੇਰੇ ਸਮੇਂ ਭਾਰੀ ਗੜੇਮਾਰ ਹੋਈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: The weather has changed due to dry farmers the hailstorm near Chandigarh