ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਲੰਧਰ : ਫੈਕਟਰੀ `ਚ ਬੋਇਲਰ ਫੱਟਣ ਨਾਲ ਤਿੰਨ ਜ਼ਖਮੀ

ਜਲੰਧਰ : ਫੈਕਟਰੀ `ਚ ਬੋਇਲਰ ਫੱਟਣ ਨਾਲ ਤਿੰਨ ਜ਼ਖਮੀ

ਗਦੇਈਪੁਰ `ਚ ਸਪੇਰ ਪਾਰਟਸ ਦੇ ਪੁਰਜ਼ੇ ਬਣਾਉਣ ਵਾਲੀ ਫੈਕਟਰੀ `ਚ ਬੋਇਲਰ ਫੱਟਣ ਨਾਲ ਇਕ ਹਾਦਸਾ ਵਾਪਰਨ ਦਾ ਸਮਾਚਾਰ ਹੈ। ਬੋਇਲਰ ਫੱਟਣ ਦਾ ਧਮਾਕਾ ਐਨਾਂ ਵੱਡਾ ਸੀ ਕਿ ਫੈਕਟਰੀ ਅਤੇ ਨਾਲ ਲੱਗਦੇ ਘਰਾਂ ਦੀਆਂ ਛੱਤਾ ਵੀ ਡਿੱਗ ਗਈਆਂ।

 

ਧਮਾਕੇ ਦੀ ਸੂਚਨਾ ਮਿਲਣ ਉਤੇ ਪੁਲਿਸ ਮੌਕੇ `ਤੇ ਪਹੁੰਚ ਗਈ। ਮਿਲੀ ਜਾਣਕਾਰੀ ਅਨੁਸਾਰ ਇਸ ਧਮਾਕੇ `ਚ ਤਿੰਨ ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ `ਚ ਭਰਤੀ ਕਰਵਾਇਆ ਗਿਆ। ਪੁਲਿਸ ਨੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:three injured in boiler blast in factory