ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਡੇਰਾ ਬੱਸੀ ਲਾਗੇ ਰਬੜ ਫ਼ੈਕਟਰੀ ਨੂੰ ਅੱਗ, ਦੋ ਜ਼ਖ਼ਮੀ

​​​​​​​ਡੇਰਾ ਬੱਸੀ ਲਾਗੇ ਰਬੜ ਫ਼ੈਕਟਰੀ ਨੂੰ ਅੱਗ, ਦੋ ਜ਼ਖ਼ਮੀ

ਮੋਹਾਲੀ ਜ਼ਿਲ੍ਹੇ ਦੇ ਸਨਅਤੀ ਸ਼ਹਿਰ ਡੇਰਾ ਬੱਸੀ ਲਾਗਲੇ ਪਿੰਡ ਕੁੜਾਵਾਲਾ ਵਿਖੇ ਰਬੜ ਦੀ ਇੱਕ ਫ਼ੈਕਟਰੀ ਨੂੰ ਅੱਗ ਲੱਗ ਗਈ; ਜਿਸ ਵਿੱਚ ਦੋ ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਦੀ ਸ਼ਨਾਖ਼ਤ ਅਮਿਤ ਕੁਮਾਰ ਤੇ ਇਮਰਾਨ ਖ਼ਾਨ ਵਜੋਂ ਹੋਈ ਹੈ ਤੇ ਉਹ ਦੋਵੇਂ ਹੀ ਬਿਹਾਰ ਤੋਂ ਹਨ।

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

ਜ਼ਖ਼ਮੀਆਂ ਨੂੰ ਡੇਰਾ ਬੱਸੀ ਦੇ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਮੁਢਲੀ ਜਾਂਚ ਦੌਰਾਨ ਇਹ ਅੱਗ ਕੋਈ ਰਸਾਇਣ (ਕੈਮੀਕਲ) ਲੀਕ ਹੋ ਜਾਣ ਕਾਰਨ ਲੱਗੀ ਮੰਨੀ ਜਾ ਰਹੀ ਹੈ।

ਘਟਨਾ ਸਥਾਨ ਉੱਤੇ ਅੱਗ–ਬੁਝਾਉਣ ਵਾਲੇ ਦੋ ਇੰਜਣ ਪੁੱਜੇ ਹਨ ਤੇ ਰਾਹਤ ਕਾਰਜ ਜਾਰੀ ਹਨ।

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

ਇੱਥੇ ਵਰਨਣਯੋਗ ਹੈ ਕਿ ਹਾਲੇ ਸਿਰਫ਼ ਦੋ ਦਿਨ ਪਹਿਲਾਂ ਹੀ ਡੇਰਾ ਬੱਸੀ ’ਚ ਇੱਕ ਦਵਾ–ਕੰਪਨੀ ਦੀ ਇਮਾਰਤ ਨੂੰ ਅੱਗ ਲੱਗਣ ਕਾਰਨ 16 ਕਾਮੇ ਜ਼ਖ਼ਮੀ ਹੋ ਗਏ ਸਨ। ਤਦ ਉਸ ਇਮਾਰਤ ਵਿੱਚ ਪਹਿਲਾਂ ਧਮਾਕਾ ਹੋਇਆ ਸੀ ਤੇ ਫਿਰ ਅੱਗ ਲੱਗ ਗਈ ਸੀ। ਉਸ ਤੋਂ ਬਾਅਦ ਇਮਾਰਤ ਵੀ ਢਹਿ–ਢੇਰੀ ਹੋ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two injured during Dera Bassi Rubber Factory Fire