ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਜਾਸਾਂਸੀ ਧਮਾਕੇ ਦੇ ਦੋ ਸ਼ੱਕੀ ਅੰਮ੍ਰਿਤਸਰ `ਚ ਗ੍ਰਿਫ਼ਤਾਰ

ਰਾਜਾਸਾਂਸੀ ਧਮਾਕੇ ਦੇ ਦੋ ਸ਼ੱਕੀ ਅੰਮ੍ਰਿਤਸਰ `ਚ ਗ੍ਰਿਫ਼ਤਾਰ

ਅੰਮ੍ਰਿਤਸਰ ਧਮਾਕੇ ਮਾਮਲੇ `ਚ ਪੰਜਾਬ ਪੁਲਿਸ ਨੇ ਵੱਡੀ ਸਫ਼ਲਤਾ ਦਾ ਦਾਅਵਾ ਕੀਤਾ ਹੈ। ਦੋ ਸ਼ੱਕੀ ਲੜਕਿਆਂ ਨੂੰ ਇੱਕ ਪੀਜੀ `ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਦੋਵਾਂ ਨੇ ਪੁੱਛਗਿੱਛ ਦੌਰਾਨ ਆਪਣੀ ਕੋਈ ਪੱਕੀ ਸ਼ਨਾਖ਼ਤ ਨਹੀਂ ਦੱਸੀ। ਉਨ੍ਹਾਂ ਤੋਂ ਹੋਰ ਪੁੱਛਗਿੱਛ ਜਾਰੀ ਹੈ।


ਇਹ ਗ੍ਰਿਫ਼ਤਾਰੀਆਂ ਅੱਜ ਮੰਗਲਵਾਰ ਨੂੰ ਕਈ ਥਾਵਾਂ `ਤੇ ਛਾਪੇਮਾਰੀਆਂ ਦੌਰਾਨ ਹੋਈਆਂ ਹਨ।


ਪੰਜਾਬ ਪੁਲਿਸ ਦੇ ਅਧਿਕਾਰੀਆਂ ਅਨੁਸਾਰ ਇਹ ਦੋਵੇਂ ਨੌਜਵਾਨ ਰਾਜਾਸਾਂਸੀ ਹਥਗੋਲਾ ਹਮਲੇ ਨਾਲ ਜੁੜੇ ਹੋ ਸਕਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two suspected arrested in Rajasansi Blast case