ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੇਖੋ ਤਸਵੀਰਾਂ, ਕਿਵੇਂ ਸੁੱਤਾ ਪੰਜਾਬ ਜਗਾ ਗਈ ਮੁਹਿੰਮ 'ਮਰੋ ਜਾਂ ਵਿਰੋਧ ਕਰੋ'

ਚਿੱਟੇ ਵਿਰੁੱਧ ਕਾਲਾ ਹਫ਼ਤਾ, ਫ਼ੋਟੋ- ਸ਼ੋਸਲ ਮੀਡੀਆ

'ਚਿੱਟੇ ਵਿਰੁੱਧ ਕਾਲਾ ਹਫ਼ਤਾ' ਮੁਹਿੰਮ ਨੇ ਨਸ਼ਿਆਂ ਖ਼ਿਲਾਫ਼ ਪੰਜਾਬੀਆਂ ਨੂੰ ਉਨ੍ਹਾਂ ਦਾ ਰੋਹ ਦਿਖਾਉਣ ਦਾ ਮੌਕਾ ਦਿੱਤਾ। ਨਸਿਆਂ ਖਿਲਾਫ਼ ਸ਼ੁਰੂ ਹੋਈ ਇਹ ਮੁਹਿੰਮ ਸਿਰਫ਼ ਪੰਜਾਬ ਤੱਕ ਸੀਮੀਤ ਨਾ ਰਹਿ ਕੇ ਵਿਦੇਸ਼ਾਂ ਤੱਕ ਫੈਲ ਗਈ। ਵਿਦੇਸ਼ 'ਚ ਰਹਿ ਰਹੇ ਪੰਜਾਬੀ ਵੀ ਇਸ ਮੁਹਿੰਮ ਦੇ ਹੱਕ ਚ ਆਏ।  ਭਾਵੇਂ ਇਹ ਮੁਹਿੰਮ ਕਿੰਨੀ ਸਫਲ ਰਹੀ ਇਹ ਚਰਚਾ ਦਾ ਮੁੱਦਾ ਹੋ ਸਕਦਾ ਹੈ।  ਪਰ ਜਿਸ ਤਰ੍ਹਾਂ ਲੋਕਾਂ ਨੇ ਨਸ਼ਿਆਂ ਦੀ ਮਾਰ ਦਾ ਵਿਰੋਧ ਕਰਨ ਲਈ ਸ਼ੋਸਲ ਮੀਡੀਆ ਤੇ ਇਸ  ਮੁੰਹਿਮ ਨੂੰ ਸਮਰਥਨ ਦਿੱਤਾ।   ਇਹ  ਗੱਲ ਸਾਫ ਹੈ ਕਿ ਲੋਕਾਂ ਚ ਹੁਣ ਰੋਹ ਪੈਦਾ ਹੈ ਰਿਹਾ. ਜੋ ਆਉਣ ਵਾਲੇ ਸਮੇਂ ਵਿੱਚ ਹੋਰ ਤਾਕਤਵਰ ਰੂਪ ਲੈ ਸਕਦਾ। 

ਇਸ ਮੁੰਹਿਮ ਦੇ ਨਾਲ ਆਮ ਲੋਕਾਂ ਦੇ ਨਾਲ-ਨਾਲ ਪੰਜਾਬ ਦੇ ਕਲਾ-ਖੇਤਰ ਦੀਆਂ ਕਈ ਹਸਤੀਆਂ ਵੀ ਸ਼ਾਮਿਲ ਹੋਇਆ।  ਅਸੀਂ ਤੁਹਾਨੂੰ ਇੱਕ ਹੋਰ ਆਰਟੀਕਲ ਰਾਹੀਂ ਪੂਰੀ ਮੁਹਿੰਮ ਦਾ ਲੇਖਾ-ਜੋਖਾ ਪੇਸ਼ ਕਰਾਂਗੇ। ਪਰ ਇਸ ਆਰਟੀਕਲ ਰਾਹੀਂ ਸ਼ੋਸਲ ਮੀਡੀਆ ਤੇ ਕਿਸ ਤਰ੍ਹਾਂ ਲੋਕਾਂ ਨੇ ਨਸ਼ਿਆਂ ਖਿਲਾਫ਼ ਇਸ ਮੁਹਿੰਮ ਨੂੰ ਸਹਿਯੋਗ ਕੀਤਾ ਇਸ ਦੀਆਂ ਕੁਝ ਝਲਕੀਆਂ ਪੇਸ਼ ਕਰ ਰਹੇ ਹਾ। 

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:week against drugs in punjab turned a succesfull movement in punjab