ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PG ਰਜਿਸਟ੍ਰੇਸ਼ਨ ਲਈ ਕੀ ਨੇ GMADA ਨਿਯਮ?

PG ਰਜਿਸਟ੍ਰੇਸ਼ਨ ਲਈ ਕੀ ਨੇ GMADA ਨਿਯਮ?

[ ਇਸ ਤੋਂ ਪਹਿਲਾ ਹਿੱਸਾ ਪੜ੍ਹਨ ਲਈ ਇਸ ਸਤਰ ’ਤੇ ਕਲਿੱਕ ਕਰੋ ]

 

 

ਮੋਹਾਲੀ ਦੇ ਫ਼ੇਸ 2, 4, 5, 7, 3ਬੀ1, 3ਬੀ2 ਅਤੇ ਸ਼ਾਹੀਮਾਜਰਾ ਤਾਂ ਜਿਵੇਂ ਜ਼ਿਆਦਾਤਰ ਵਿਦਿਆਰਥੀਆਂ ਲਈ ਪੇਇੰਗ ਗੈਸਟਸ ਦਾ ਧੁਰਾ ਹੀ ਬਣ ਚੁੱਕੇ ਹਨ।

 

 

PG ਰਜਿਸਟ੍ਰੇਸ਼ਨ ਲਈ ਨੀਤੀ ਸਾਲ 201 ’ਚ ਲਿਆਂਦੀ ਗਈ ਸੀ। ਇਸ ਵਿੱਚ ਕਿਹਾ ਗਿਆ ਹੈ ਕਿ ਇੱਕ ਪੇਇੰਗ ਗੈਸਟ ਲਈ ਵਰਤਣਯੋਗ ਘੱਟੋ–ਘੱਟ ਖੇਤਰ 50 ਵਰਗ ਫ਼ੁੱਟ ਜ਼ਰੂਰ ਹੋਣਾ ਚਾਹੀਦਾ ਹੈ ਤੇ ਉੱਥੇ ਪਖਾਨੇ ਆਦਿ ਦੀ ਸਹੂਲਤ ਜ਼ਰੂਰ ਹੋਣੀ ਚਾਹੀਦੀ ਹੈ।

 

 

ਅਜਿਹੀ ਸਹੂਲਤ ਲਈ ਵਰਤੋਂ ’ਚ ਲਿਆਂਦਾ ਜਾਣ ਵਾਲਾ ਮਕਾਨ ਜ਼ਰੂਰ ਹੀ ਘੱਟੋ–ਘੱਟ 7.5 ਮਰਲੇ ਰਕਬੇ ਵਿੱਚ ਬਣਿਆ ਹੋਣਾ ਚਾਹੀਦਾ ਹੈ ਤੇ ਉਸ ਦੇ ਇੱਕ ਹਿੱਸੇ ਵਿੱਚ ਮਾਲਕ ਜ਼ਰੂਰ ਰਹਿੰਦਾ ਹੋਣਾ ਚਾਹੀਦਾ ਹੈ।

 

 

ਇਨ੍ਹਾਂ ਰਜਿਸਟਰਡ PGs ਉੱਤੇ ਬਿਜਲੀ ਤੇ ਪਾਣੀ ਦੇ ਚਾਰਜਿਸ ਤਦ ਕਮਰਸ਼ੀਅਲ ਲੱਗਦੇ ਹਨ। ਜੇ ਕੋਈ PG ਮਾਲਕ GMADA ਤੋਂ ਆਪਣੀ ਰਜਿਸਟ੍ਰੇਸ਼ਨ ਨਹੀਂ ਕਰਵਾਉਂਦਾ, ਤਾਂ ਉਸ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ ਕੀਤੇ ਜਾਣ ਤੋਂ ਬਾਅਦ ਉਸ ਸਦੀ ਜਾਇਦਾਦ ਰੱਦ ਹੋ ਸਕਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:What are GMADA rules for PG Registration