ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਗਵੰਤ ਮਾਨ ਨੇ ਕਿਉਂ ਲਿਖਿਆ ‘ਮੈਂ ਗਦਾਰ ਹਾਂ’, ਇੱਥੇ ਪੜ੍ਹੋ...

ਭਗਵੰਤ ਮਾਨ ਨੇ ਕਿਉਂ ਲਿਖਿਆ ‘ਮੈਂ ਗਦਾਰ ਹਾਂ’, ਇੱਥੇ ਪੜ੍ਹੋ...

ਆਮ ਆਦਮੀ ਪਾਰਟੀ ਪੰਜਾਬ ਦੀ ਇਕਾਈ `ਚ ਚੱਲ ਰਹੀ ਪਿਛਲੇ ਕੁਝ ਦਿਨਾਂ ਤੋਂ ਆਪਸੀ ਜੰਗ ਅੱਜ ਕੱਲ੍ਹ ਲੋਕਾਂ `ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਆਮ ਆਦਮੀ ਪਾਰਟੀ ਦੇ ਖਹਿਰਾ ਗਰੁੱਪ ਵੱਲੋਂ ਪਿਛਲੇ ਦਿਨੀਂ ਬਠਿੰਡਾ `ਚ ਕਾਨਫਰੰਸ ਕੀਤੀ ਗਈ। ਇਸ ਸਮੇਂ ਦੌਰਾਨ ਬਿਮਾਰੀ ਦੇ ਚੱਲਦੇ ਹੋਏ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਭਗਵੰਤ ਮਾਨ ਦੇ ਹਸਪਤਾਲ `ਚ ਭਰਤੀ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਉਤੇ ਲੋਕਾਂ ਅਤੇ ਵਿਰੋਧੀਆਂ ਵੱਲੋਂ ਭਗਵੰਤ ਮਾਨ ਬਾਰੇ ਟਿੱਪਣੀਆਂ ਕੀਤੀਆਂ ਜਾ ਰਹੀਆਂ ਸਨ। ਜਿਨ੍ਹਾਂ ਦਾ ਅੱਜ ਭਗਵੰਤ ਮਾਨ ਵੱਲੋਂ ਆਪਣੇ ਅੰਦਾਜ਼ `ਚ ਸੋਸ਼ਲ ਮੀਡੀਆ ਫੇਸਬੁੱਕ `ਤੇ ਇਕ ਕਵਿਤਾ ਲਿਖਕੇ ਦਿੱਤਾ ਹੈ। ਉਨ੍ਹਾਂ ਆਪਣੀ ਕਵਿਤਾ ਦਾ ਸਿਰਲੇਖ ‘ਮੈਂ ਪੰਜਾਬ ਦਾ ਗਦਾਰ ਹਾਂ’ ਕਿਉਂ ਕਿ....’ ਹੇਠ ਲਿਖੀ ਹੈ।

ਭਗਵੰਤ ਮਾਨ ਨੇ ਕਿਉਂ ਲਿਖਿਆ ‘ਮੈਂ ਗਦਾਰ ਹਾਂ’, ਇੱਥੇ ਪੜ੍ਹੋ...

 
ਉਨ੍ਹਾਂ ਵੱਲੋਂ ਫੇਸਬੁੱਕ `ਤੇ ਪੋਸਟ ਕਰਨ ਦੇ 5 ਘੰਟੇ ਬਾਅਦ 1150 ਲੋਕ ਸ਼ੇਅਰ ਚੁੱਕੇ ਹਨ, ਜਦੋਂ ਕਿ 7.1 ਹਜ਼ਾਰ ਲੋਕਾਂ ਨੇ ਲਾਇਕ ਕੀਤਾ ਹੈ। ਇਸਦੇ ਨਾਲ ਕੁਝ ਲੋਕਾਂ ਨੇ ਭਗਵੰਤ ਮਾਨ ਨੂੰ ਕਰੜੇ ਹੱਥੀਂ ਵੀ ਲਿਆ ਹੈ। 
ਫੇਸਬੁੱਕ `ਤੇ ਮਨਪ੍ਰੀਤ ਸਿੰਘ ਨੇ ਲਿਖਿਆ ਹੈ ਕਿ ਜੇ ਪੰਜਾਬ ਲਈ ਐਨਾ ਹੀ ਪਿਆਰ ਸੀ ਤਾਂ ਕਮ ਸੇ ਕਮ ਫੇਸਬੁੱਕ `ਤੇ ਇਕ ਸਟੇਟਸ ਹੀ ਪਾ ਦਿੰਦੇ... ਲੋਕ ਐਨੇ ਹੀ ਕਮਲੇ ਨੀ ਹੈਗੇ....

ਭਗਵੰਤ ਮਾਨ ਨੇ ਕਿਉਂ ਲਿਖਿਆ ‘ਮੈਂ ਗਦਾਰ ਹਾਂ’, ਇੱਥੇ ਪੜ੍ਹੋ...


ਜੱਗੀ ਸਿੰਘ ਨੇ ਲਿਖਿਆ ਹੈ ਕਿ ਤੂੰ ਪੰਜਾਬ ਦਾ ਗਦਾਰ ਹੈ ਕਿਉਂਕਿ ਤੂੰ ਦਿੱਲੀ ਜਾ ਕੇ ਪਾਰਟੀ ਸਾਹਮਣੇ ਵਲੰਟੀਅਰਾਂ ਦੇ ਹੱਕ ਦੀ ਗੱਲ ਨਹੀਂ ਕਰਦਾ।

ਭਗਵੰਤ ਮਾਨ ਨੇ ਕਿਉਂ ਲਿਖਿਆ ‘ਮੈਂ ਗਦਾਰ ਹਾਂ’, ਇੱਥੇ ਪੜ੍ਹੋ...
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Why Bhagwant Mann wrote I am Gadar read here