ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਮੁੱਚੇ ਪੰਜਾਬ ਤੋਂ ਆਈਆਂ ਕਈ ਬੀਬੀਆਂ ਨੇ ਕੈਪਟਨ ਨੂੰ ਬੰਨ੍ਹੀ ਰੱਖੜੀ

ਸਮੁੱਚੇ ਪੰਜਾਬ ਤੋਂ ਆਈਆਂ ਕਈ ਬੀਬੀਆਂ ਨੇ ਕੈਪਟਨ ਨੂੰ ਬੰਨ੍ਹੀ ਰੱਖੜੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ 73ਵੇਂ ਆਜ਼ਾਦੀ ਦਿਵਸ ਮੌਕੇ ਜਲੰਧਰ ’ਚ ਤਿਰੰਗਾ ਝੰਡਾ ਲਹਿਰਾਇਆ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਰੱਖੜੀ ਦਾ ਤਿਉਹਾਰ ਵੀ ਮਨਾਇਆ।

 

 

ਪੰਜਾਬ ਦੇ ਵੱਖੋ–ਵੱਖਰੇ ਇਲਾਕਿਆਂ ਤੋਂ ਆਈਆਂ ਕਈ ਬੀਬੀਆਂ ਨੇ ਅੱਜ ਮੁੱਖ ਮੰਤਰੀ ਨੂੰ ਭੈਣ–ਭਰਾ ਦੇ ਅਥਾਹ ਪਿਆਰ ਦੀ ਪ੍ਰਤੀਕ ਰੱਖੜੀ ਬੰਨ੍ਹੀ ਤੇ ਉਨ੍ਹਾਂ ਦੀ ਲੰਮੇਰੀ ਉਮਰ ਦੀ ਕਾਮਨਾ ਕੀਤੀ।

 

 

ਮੁੱਖ ਮੰਤਰੀ ਨੇ ਵੀ ਇਸ ਮੌਕੇ ਸਮੁੱਚੇ ਪੰਜਾਬ ਦੀਆਂ ਧੀਆਂ–ਭੈਣਾਂ ਤੇ ਮਾਵਾਂ ਦੀ ਰਾਖੀ ਦਾ ਆਪਣਾ ਵਚਨ ਦੁਹਰਾਇਆ।

 

 

ਕੁਝ ਨਿੱਕੀਆਂ ਕੁੜੀਆਂ ਨੇ ਵੀ ਕੈਪਟਨ ਦੇ ਰੱਖੜੀ ਬੰਨ੍ਹ ਕੇ ਆਸ਼ੀਰਵਾਦ ਲਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Women from the whole Punjab tie Raakhi to Captain