ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

200 ਰੁਪਏ ਦੀ ਲੈਣਦਾਰੀ ਪਿੱਛੇ ਨੌਜਵਾਨ ਕਤਲ

ਬਠਿੰਡਾ ਦੇ ਦਿਆਲਪੁਰ 'ਚ ਪੈਂਦੇ ਪਿੰਡ ਗੁਰੂਸਰ 'ਚ 200 ਰੁਪਏ ਦੀ ਲੈਣਦਾਰੀ ਪਿੱਛੇ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਮੌਜੂਦਾ ਜਾਣਕਾਰੀ ਮੁਤਾਬਿਕ ਬੀਤੀ ਰਾਤ ਪਿੰਡ ਗੁਰੂਸਰ 'ਚ 24 ਸਾਲਾਂ ਗੋਬਿੰਦ ਸਿੰਘ ਨਾਂਅ ਦੇ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਦਿੱਤਾ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Youth murders of 200 rupees dealer