ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਾਣੋ ਦੇਸ਼ 'ਚ ਕਦੋਂ-ਕਦੋਂ ਹੋਏ ਅੰਮ੍ਰਿਤਸਰ ਵਰਗੇ ਭੈੜੇ ਰੇਲ ਹਾਦਸੇ

ਜਾਣੋ ਦੇਸ਼ 'ਚ ਕਦੋਂ-ਕਦੋਂ ਹੋਏ ਅੰਮ੍ਰਿਤਸਰ ਵਰਗੇ ਭੈੜੇ ਰੇਲ ਹਾਦਸੇ

ਪੰਜਾਬ ਦੇ ਅੰਮ੍ਰਿਤਸਰ ਵਿੱਚ ਹੋਇਾ ਰੇਲ ਹਾਦਸਾ ਇਤਿਹਾਸ ਦੇ ਸਭ ਤੋਂ ਭੈੜੇ ਰੇਲਵੇ ਹਾਦਸਿਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ। 

 

 ਅਜਿਹੇ ਹਾਦਸਿਆਂ ਦੀ ਸੂਚੀ...

 

 • 4 ਜੂਨ 2002 - ਉੱਤਰ ਪ੍ਰਦੇਸ਼ ਦੇ ਕਾਸਗੰਜ ਵਿੱਚ ਕਾਨਪੁਰ-ਕਸਗੰਜ ਐਕਸਪ੍ਰੈਸ ਦੀ ਇੱਕ ਯਾਤਰੀ ਬੱਸ ਨਾਲ ਟੱਕਰ ਹੋਈ. ਹਾਦਸੇ ਵਿੱਚ 30 ਲੋਕ ਮਾਰੇ ਗਏ ਤੇ 29 ਹੋਰ ਜ਼ਖ਼ਮੀ ਹੋਏ। 
 • 4 ਜੂਨ 2010 - ਕੋਇੰਬਟੂਰ ਨੇੜੇ ਕੋਇੰਬਟੂਰ-ਮੈਟਪੁੱਲਯਮ ਵਿਸ਼ੇਸ਼ ਟ੍ਰੇਨ ਨੇ ਮਾਨਵ ਰਹਿਤ ਫਾਟਕ ਨੂੰ ਪਾਰ ਕਰਦੇ ਵੇਲੇ ਇੱਕ ਮਿੰਨੀ ਬੱਸ ਨੂੰ ਟੱਕਰ ਮਾਰ ਦਿੱਤੀ, ਇਸ ਘਟਨਾ ਵਿੱਚ 5 ਲੋਕ ਮਾਰੇ ਗਏ ਸਨ। 
 • ਜੁਲਾਈ 7, 2011 - ਉੱਤਰ ਪ੍ਰਦੇਸ਼ ਦੇ ਕਾਂਸ਼ੀਰਾਮ ਨਗਰ ਜ਼ਿਲੇ ਦੇ ਥਾਣਾਗਾਓਂ ਵਿਚ ਮਥੁਰਾ-ਛਪਰਾ ਐਕਸਪ੍ਰੈੱਸ ਦੀ ਮਾਨਵ ਰਹਿਤ ਫਾਟਕ ਨੂੰ ਪਾਰ ਕਰਦੇ ਵੇਲੇ ਇੱਕ ਬੱਸ ਨਾਲ ਟੱਕਰ ਹੋ ਗਈ,  38 ਲੋਕਾਂ ਦੀ ਮੌਤ ਹੋ ਗਈ ਤੇ 30 ਜ਼ਖ਼ਮੀ ਹੋ ਗਏ। 
 • ਫਰਵਰੀ 26,2012 - ਤ੍ਰਿਵੇਦਰਮ-ਕੋਝੀਕੌਡ ਜਨ ਸ਼ਤਾਬਦੀ ਐਕਸਪ੍ਰੈਸ ਦੀ ਲਪੇਟ ਵਿੱਚ ਆ ਕੇ ਤਿੰਨ ਲੋਕਾਂ ਦੀ ਮੌਤ ਹੋ ਗਈ, ਜੋ ਆਤਿਸ਼ਬਾਜ਼ੀ ਦੇਖ ਰਹੇ ਸਨ. ਹਾਦਸੇ 'ਚ ਇੱਕ ਆਦਮੀ ਜ਼ਖਮੀ ਹੋ ਗਿਆ। 
 • 20 ਮਾਰਚ 2012 - ਉੱਤਰ ਪ੍ਰਦੇਸ਼ ਦੇ ਲਖਨਊ ਤੋਂ 296 ਕਿਲੋਮੀਟਰ ਦੀ ਦੂਰੀ 'ਤੇ ਮਾਨਵ ਰਹਿਤ ਰੇਲਵੇ ਫਾਟਕ ਨੂੰ ਪਾਰ ਕਰਦੇ ਸਮੇਂ ਇੱਕ ਟੈਕਸੀ ਵੈਨ ਟ੍ਰੇਨ ਨਾਲ ਟਕਰਾ ਗਈ. 15 ਲੋਕਾਂ ਦੀ ਮੌਤ ਹੋਈ। 
 • ਮਾਰਚ 26,2012 - ਬੰਗਲੌਰ ਦੇ ਬਾਹਰਵਾਰ ਕਾਨਾਮੰਗਲ ਗੇਟ ਵਿਚ ਬੱਜਰੀ ਲੈ ਕੇ ਜਾ ਰਹੇਟਰੱਕ ਨਾਲ ਮੈਮੂ ਟ੍ਰੇਨ ਦੀ ਟੱਕਰ. ਟਰੱਕ ਤੇ ਮੈਮੂ ਰੇਲ ਡ੍ਰਾਈਵਰ ਦੀ ਮੌਤ। 
 • 23 ਜੁਲਾਈ 2014 - ਮੇੜਕ ਜ਼ਿਲ੍ਹੇ ਦੇ ਮਾਸੀਪੇਟ ਪਿੰਡ ਵਿੱਚ ਮਾਨਵ ਰਹਿਤ ਰੇਲਵੇ ਫਾਟਕ ਨੂੰ ਪਾਰ ਕਰਦਿਆਂ ਨੰਦੇੜ ਪੈਸਜਰ ਰੇਲ ਨਾਲ ਸਕੂਲ ਬੱਸ ਦੀ ਟੱਕਰ ਵਿੱਚ 18 ਮੌਤਾਂ ਹੋਈਆਂ। 
 • 17 ਜਨਵਰੀ 2017: ਦਿੱਲੀ ਵਿੱਚ ਅਕਸ਼ਰਧਾਮ ਸਟੇਸ਼ਨ ਦੇ ਨੇੜੇ ਰੇਲਗੱਡੀ ਨਾਲ ਸ਼ੈਲਫੀ ਲੈ ਰਹੇ ਇੱਕ ਵਿਅਕਤੀ ਨੂੰ ਦੂਜੀ ਲਾਈਨ ਵਿੱਚ ਆ ਰਹੀ ਟ੍ਰੇਨ ਨੇ ਕੁਚਲ ਦਿੱਤਾ। 
 • ਅਪ੍ਰੈਲ 25, 2018: ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਵਿੱਚ ਸਕੂਲਾਂ ਬੱਸ ਦੀ ਰੇਲਗੱਡੀ ਦੇ ਨਾਲ ਟੱਕਰ ਵਿੱਚ 13 ਬੱਚਿਆਂ ਦੀ ਮੌਤ ਹੋ ਗਈ। 

 

 • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
 • Web Title:Amritsar Accident mentioned in horrific accident in history know all about such incidents