ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਸ਼ਹੂਰ ਮੋਬਾਈਲ ਗੇਮ Candy Crush ਦੇ ਨਾਂ ਪਿੱਛੇ ਲੁਕੀ ਹੈ ਦਿਲਚਸਪ ਕਹਾਣੀ

ਇਸਦਾ ਨਾਂ ਕੈਂਡੀ ਕ੍ਰਸ਼ ਪੈਣ ਦੇ ਪਿੱਛੇ ਦੀ ਕਹਾਣੀ ਕਾਫੀ ਦਿਲਚਸਪ ਰਹੀ ਹੈ। ਕੈਂਡੀ ਕ੍ਰਸ਼ ਨੂੰ ਸ਼ੁਰੂ ਕਰਨ ਦੀ ਤਰਕੀਬ ਦੇਣ ਵਾਲੇ ਸੈਬੇਸਟਿਅਨ ਨਟਸਸਨ ਮੁਤਾਬਕ ਉਨ੍ਹਾਂ ਨੂੰ ਕੈਂਡੀ ਬਿਲਕੁਲ ਪਸੰਦ ਨਹੀਂ ਹੈ। ਉਹ ਹਮੇਸ਼ਾ ਤੋਂ ਚਾਕਲੇਟ ਖਾਣਾ ਪਸੰਦ ਕਰਦੇ ਹਨ ਪਰ ਉਹ ਇਹ ਜਾਣਦੇ ਸਨ ਕਿ ਲੋਕਾਂ ਨੂੰ ਗੇਮ ਦੀ ਆਦਤ ਪਾਉਣ ਲਈ ਨਾਂ ਚ ਕੁਝ ਮਿਠਾਸ ਪਾਉਣੀ ਹੋਵੇਗੀ।

 

 

ਉਨ੍ਹਾਂ ਮੁਤਾਬਕ ਉਹ ਕੁਝ ਅਜਿਹਾ ਪੇਸ਼ ਕਰਨਾ ਚਾਹੁੰਦੇ ਸਨ ਕਿ ਜਿਸ ਨੂੰ ਵੀਡੀਓ ਗੇਮ ਨਾ ਖੇਡਣ ਵਾਲਾ ਵੀ ਪਸੰਦ ਕਰੇ। ਉਨ੍ਹਾਂ ਨੇ ਆਪਣੀ ਨਾਪਸੰਦ ਨੂੰ ਲੋਕਾਂ ਦੀ ਪਸੰਦ ਬਣਾਉਣ ਦਾ ਸੋਚਿਆ। ਕੈਂਡੀ ਤਾਂ ਇੱਥੋ ਹੀ ਮਿਲ ਗਿਆ ਪਰ ਕੈਂਡੀ ਅਧੂਰਾ ਜਿਹਾ ਲੱਗ ਰਿਹਾ ਸੀ ਤਾਂ ਉਨ੍ਹਾਂ ਨੇ ਕ੍ਰਸ਼ ਵੀ ਇਸ ਚ ਜੋੜ ਦਿੱਤਾ।

 

ਆਸਾਨ ਭਾਸ਼ਾ ਚ ਕਿਹਾ ਜਾਵੇ ਤਾਂ ਕੈਂਡੀਜ਼ ਨੂੰ ਕ੍ਰਸ਼ ਕਰੋ ਤੇ ਪੜਾਅ ਸਾਫ ਕਰਕੇ ਅੱਗੇ ਵਧੋ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:An interesting story behind the popular mobile game Candy Crushs name