ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੱਕ ਸਾਲ ’ਚ ਰਿਸ਼ਵਤ ਤੇ ਭ੍ਰਿਸ਼ਟਾਚਾਰ 10% ਘਟੇ: ਰਿਪੋਰਟ

ਵਿੱਤੀ ਸਾਲ 2019 ਵਿੱਚ ਦੇਸ਼ ਦੇ 20 ਸੂਬਿਆਂ ਭ੍ਰਿਸ਼ਟਾਚਾਰ 10% ਦੀ ਕਮੀ ਆਈ ਹੈਭਾਰਤੀ ਭ੍ਰਿਸ਼ਟਾਚਾਰ ਸਰਵੇ ਦੀ ਰਿਪੋਰਟ ਦੇ ਅਨੁਸਾਰ, ਸਰਕਾਰੀ ਕੰਮਾਂ ਰਿਸ਼ਵਤਖੋਰੀ ਨੂੰ ਕੁਝ ਹੱਦ ਤੱਕ ਕਾਬੂ ਕੀਤਾ ਗਿਆ ਹੈ

 

ਜਦੋਂ ਸਰਵੇਖਣ 248 ਜ਼ਿਲ੍ਹਿਆਂ ਦੇ 1,90,000 ਲੋਕਾਂ ਨੂੰ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਬਾਰੇ ਪੁੱਛਿਆ ਗਿਆ ਤਾਂ 51 ਫੀਸਦ ਲੋਕਾਂ ਨੇ ਕਿਹਾ ਕਿ ਪਿਛਲੇ 12 ਮਹੀਨਿਆਂ ਉਨ੍ਹਾਂ ਨੇ ਇੱਕ ਵਾਰ ਰਿਸ਼ਵਤ ਦਿੱਤੀ ਹੈਇਹ ਸਰਵੇ ਟਰਾਂਸਪੇਰੈਂਸੀ ਇੰਟਰਨੈਸ਼ਨਲ ਇੰਡੀਆ ਨੇ ਕੀਤਾ ਸੀਇਹ ਇਕ ਗੈਰ ਰਾਜਨੀਤਿਕ, ਸੁਤੰਤਰ ਅਤੇ ਗੈਰ ਸਰਕਾਰੀ ਭ੍ਰਿਸ਼ਟਾਚਾਰ ਵਿਰੋਧੀ ਸੰਸਥਾ ਹੈ

 

 

 

 

 

 

.

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bribery reduction in corruption in one year: report