ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Chandra Grahan 2019: ਚੰਨ-ਗ੍ਰਹਿਣ ਕਾਰਨ 13 ਘੰਟਿਆਂ ਬਾਅਦ ਹੋਣਗੇ ਦਰਸ਼ਨ

Chandra Grahan 2019: ਸ਼੍ਰੀ ਮਨਕਾਮੇਸ਼ਰ ਮਹਾਦੇਵ ਮੰਦਰ ਦੇ ਮਹੰਤ ਯੋਗੇਸ਼ ਪੁਰੀ ਨੇ ਦਸਿਆ ਕਿ 16 ਜੁਲਾਈ ਦਿਨ ਮੰਗਲਵਾਰ ਨੂੰ ਚੰਨ-ਗ੍ਰਹਿਣ ਹੋਣ ਕਾਰਨ ਸ਼ਹਿਰ ਦੇ ਸਾਰੇ ਮੁੱਖ ਮੰਦਰਾਂ ਦੇ ਦੁਆਰ ਸ਼ਾਮਲ ਨੂੰ 4 ਵਜੇ ਸੂਤਕ ਲੱਗਣ ਕਾਰਨ ਬੰਦ ਹੋ ਜਾਣਗੇ। ਜਿਸ ਤੋਂ ਬਾਅਦ ਦੂਜੇ ਦਿਨ ਬੁੱਧਵਾਰ ਸਵੇਰ ਨੂੰ ਖੋਲ੍ਹੇ ਜਾਣਗੇ। ਮਤਲਬ ਚੰਨ-ਗ੍ਰਹਿਣ ਕਾਰਨ 13 ਘੰਟੇ ਮੰਦਰ ਦੇ ਦਰਸ਼ਨ ਨਹੀਂ ਹੋ ਸਕਣਗੇ।

 

ਭਾਰਤੀ ਸਮੇਂ ਮੁਤਾਬਕ ਚੰਨ-ਗ੍ਰਹਿਣ ਰਾਤ 1:31 ਮਿੰਟ ’ਤੇ ਲੱਗੇਗਾ ਜਦਕਿ ਚੰਨ-ਗ੍ਰਹਿਣ ਦਾ ਮੱਧਲਾ ਸਮਾਂ 3:1 ਮਿੰਟ ਹੋਵੇਗਾ ਤੇ ਚੰਨ-ਗ੍ਰਹਿਣ 4:30 ਮਿੰਟ ਤਕ ਰਹੇਗਾ। ਗ੍ਰਹਿਣ ਦਾ ਕੁੱਲ ਸਮਾਂ 2 ਘੰਟੇ 59 ਮਿੰਟ ਹੋਵੇਗਾ।

 

ਭਾਰਤ ਦੇ ਨਾਲ ਹੀ ਇਹ ਚੰਨ-ਗ੍ਰਹਿਣ ਆਸਟ੍ਰੇਲੀਆ, ਅਫਰੀਕਾ, ਏਸ਼ੀਆ, ਯੂਰਪ ਅਤੇ ਦੱਖਣੀ ਅਮਰੀਕਾ ਚ ਵੀ ਦਿਖਾਈ ਦੇਵੇਗਾ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:chandra grahan 2019 date and time in india all temple closed for 13 hour on lunar eclipse 2019