ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Chandra Grahan 2019: 16 ਜੁਲਾਈ ਨੂੰ ਭਾਰਤ ’ਤੇ ਚੰਨ ਗ੍ਰਹਿਣ ਪਾਵੇਗਾ ਪ੍ਰਭਾਵ

Chandra Grahan 2019: 2019 ਚ 16 ਜੁਲਾਈ ਨੂੰ ਚੰਨ ਗ੍ਰਹਿਣ ਪੈਣ ਵਾਲਾ ਹੈ। ਪੂਰੇ ਭਾਰਤ ਦੇ ਲੋਕ ਇਹ ਚੰਨ ਗ੍ਰਹਿਣ ਦੇਖ ਸਕਣਗੇ। 16 ਜੁਲਾਈ ਨੂੰ ਲੱਗਣ ਵਾਲੇ ਚੰਨ ਗ੍ਰਹਿਣ ਦਾ ਸਮਾਂ ਲਗਭਗ 3 ਘੰਟੇ ਤਕ ਰਹੇਗਾ। 16 ਜੁਲਾਈ ਦੀ ਰਾਤ ਲਗਭਗ 1.32 ਵਜੇ ਗ੍ਰਹਿਣ ਸ਼ੁਰੂ ਹੋਵੇਗਾ ਤੇ ਰਾਤ 3 ਵਜੇ ਤਕ ਗ੍ਰਹਿਣ ਦਾ ਮੱਧ ਰਹੇਗਾ ਅਤੇ ਸਵੇਰ 4.30 ਵਜੇ ਗ੍ਰਹਿਣ ਪੂਰਾ ਹੋਵੇਗਾ।

 

16 ਜੁਲਾਈ ਨੂੰ ਗੁਰ ਪੂਰਨਮਾਸੀ ਹੈ। ਇਸ ਕਾਰਨ ਭਾਰਤ ਤੇ ਕਈ ਪ੍ਰਭਾਵ ਪੈਣੇ ਲਾਜ਼ਮੀ ਹਨ। ਚੰਨ ਗ੍ਰਹਿਣ ਉਦੋਂ ਲੱਗਦਾ ਹੈ ਜਦੋਂ ਚੰਨ ਧਰਤੀ ਦੇ ਬਿਲਕੁਲ ਪਿਛੇ ਉਸ ਦੀ ਥਾਂ ਚ ਆ ਜਾਂਦਾ ਹੈ ਤਾਂ ਖਗੋਲੀ ਸਥਿਤੀ ਨੂੰ ਚੰਨ ਗ੍ਰਹਿਣ ਕਹਿੰਦੇ ਹਨ।

 

ਅਜਿਹਾ ਉਦੋਂ ਹੀ ਸੰਭਵ ਹੋ ਸਕਦਾ ਹੈ ਜਦੋਂ ਸੂਰਜ, ਧਰਤੀ ਅਤੇ ਚੰਨ ਇਸ ਲੜੀ ਚ ਲਗਭਗ ਇਕ ਸਿੱਧੀ ਰੇਖਾ ਚ ਹੋਵੇ। ਇਸ ਤਰ੍ਹਾਂ ਇਹ ਸਥਿਤੀ ਚੰਨ ਗ੍ਰਹਿਣ ਨੂੰ ਹੀ ਘਟਦੀ ਹੈ। ਚੰਨ ਗ੍ਰਹਿਣ ਸ਼ੁਰੂ ਹੋਣ ਬਾਅਦ ਇਹ ਪਹਿਲਾਂ ਕਾਲੇ ਅਤੇ ਹੋਲੀ-ਹੋਲੀ ਲਾਲ ਰੰਗ ਚ ਬਦਲ ਜਾਂਦਾ ਹੈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chandra Grahan 2019: know chandra graham will be the effect in india