ਅਗਲੀ ਕਹਾਣੀ

Chandra Grahan 2019: 16 ਜੁਲਾਈ ਨੂੰ ਲੱਗ ਰਿਹਾ ਹੈ ਚੰਨ-ਗ੍ਰਹਿਣ

Chandra Grahan 2019: ਚੰਨ-ਗ੍ਰਹਿਣ 16 ਜੁਲਾਈ-17 ਜੁਲਾਈ 2019 ਦੀ ਮੱਧ ਰਾਤ ਚ ਮਤਲਬ ਮੰਗਲਵਾਰ ਨੂੰ ਦੇਰ ਰਾਤ 1:32 ’ਤੇ ਸ਼ੁਰੂ ਹੋ ਕੇ ਸਵੇਰੇ 4:30 ਤਕ ਰਹੇਗਾ। ਇਸ ਚੰਨ-ਗ੍ਰਹਿਣ ’ਤੇ ਕੁਝ ਖਾਸ ਕੰਮ ਕਰਨ ਨਾਲ ਤੁਹਾਨੂੰ ਕਈ ਗੁਣਾ ਲਾਭ ਮਿਲ ਸਕਦਾ ਹੈ।

 

ਮੰਨਿਆ ਜਾਂਦਾ ਹੈ ਕਿ ਗ੍ਰਹਿਣ ਦੇ ਬਾਅਦ ਘੀ ਅਤੇ ਖੀਰ ਤੋਂ ਜੱਗ ਆਦਿ ਕਰਨ ਨਾਲ ਲਾਭ ਹੁੰਦਾ ਹੈ। ਜੇਕਰ ਲੰਬੇ ਸਮੇਂ ਤੋਂ ਕਿਸੇ ਬੀਮਾਰੀ ਤੋਂ ਪੀੜਤ ਹੋ ਤਾਂ ਉਸ ਚ ਆਰਾਮ ਮਿਲੇਗਾ।

 

ਚੰਦਰਮਾ ਨੂੰ ਦੇਵਤਾ ਵੀ ਮੰਨਿਆ ਜਾਂਦਾ ਹੈ। ਚੰਨ ਦੇਵ ਦੀ ਪ੍ਰਾਰਥਨਾ ਕਰਨ ਨਾਲ ਜਿਸ ਦੀ ਜਨਮ ਪੱਤਰੀ ਚ ਚੰਨ ਦੀ ਸਥਿਤੀ ਕਮਜ਼ੋਰ ਹੋਵੇ, ਉਹ ਇਸ ਗ੍ਰਹਿਣ ਮੌਕੇ ਓਮ ਚੰਦ੍ਰਾਯੇ ਨਮਹ ਮੰਤਰ ਦਾ ਜੱਪ ਕਰਨ ਨਾਲ ਲਾਭ ਮਿਲੇਗਾ।

 

ਇਸ ਦੌਰਾਨ ਯੋਗ ਕਰਨ ਨਾਲ ਸੋਚ ਚ ਚੰਗੀ ਤਾਕਤ ਅਤੇ ਹੌਸਲਾ ਆਵੇਗਾ।

ਚੰਨ ਗ੍ਰਹਿਣ ਮਗਰੋਂ ਘਰ ਚ ਸ਼ੁੱਧਤਾ ਲਈ ਗੰਗਾਜਲ ਛਿੜਕਣਾ ਚਾਹੀਦਾ ਹੈ।

ਨਹਾਉਣ ਮਗਰੋਂ ਰੱਬ ਦਾ ਧਿਆਨ ਕਰਨਾ ਚਾਹੀਦਾ ਹੈ।

ਲੋੜਵੰਦ ਲੋਕਾਂ ਅਤੇ ਪੰਡਤਾਂ ਨੂੰ ਅਨਾਜ ਦਾ ਦਾਨ ਕਰਨਾ ਚਾਹੀਦਾ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chandra Grahan 2019: The benefits will be gained by taking these measures on this day