ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਸਮੇਤ ਇਨ੍ਹਾਂ 53 ਦੇਸ਼ਾਂ ’ਚ ਦਿੱਤੀ ਜਾਂਦੀ ਹੈ ਮੌਤ ਦੀ ਸਜ਼ਾ

ਅੱਜ ਕੱਲ੍ਹ ਪੂਰੇ ਦੇਸ਼ ਨਿਰਭਿਆ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਗੱਲ ਚੱਲ ਰਹੀ ਹੈ। ਇਸ ਦੇ ਨਾਲ ਹੀ ਹੈਦਰਾਬਾਦ ਕਾਂਡ ਤੋਂ ਬਾਅਦ ਗ਼ਲਤੀਆਂ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ ਦੀ ਵਿਵਸਥਾ ਦੇ ਦਾਇਰੇ ਨੂੰ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਦੁਨੀਆ ਸਿਰਫ 53 ਅਜਿਹੇ ਦੇਸ਼ ਹਨ, ਜਿਥੇ ਕਿਸੇ ਜੁਰਮ ਲਈ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ। ਬੇਸ਼ਕ ਭਾਰਤ ਵੀ ਇਨ੍ਹਾਂ 53 ਦੇਸ਼ਾਂ ਵਿਚ ਸ਼ਾਮਲ ਹੈ

 

ਐਮਨੈਸਟੀ ਇੰਟਰਨੈਸ਼ਨਲ ਦੀ ਇਕ ਰਿਪੋਰਟ ਦੇ ਅਨੁਸਾਰ ਦੁਨੀਆ ਦੇ 142 ਦੇਸ਼ਾਂ ਨੇ ਕਿਸੇ ਵੀ ਤਰੀਕੇ ਨਾਲ ਮੌਤ ਦੀ ਸਜ਼ਾ ਦੀ ਵਿਵਸਥਾ ਨੂੰ ਖਤਮ ਕਰ ਦਿੱਤਾ ਹੈ। ਇਨ੍ਹਾਂ ਮੁਲਕਾਂ ਜੁਰਮ ਕਿੰਨਾ ਵੀ ਭਿਆਨਕ ਹੋਵੇ, ਅਦਾਲਤ ਅਪਰਾਧੀ ਨੂੰ ਮੌਤ ਦੀ ਸਜ਼ਾ ਨਹੀਂ ਦੇ ਸਕਦੀ।

 

ਹੌਲੀ-ਹੌਲੀ ਦੂਜੇ ਦੇਸ਼ ਵੀ ਇਸ ਸਜ਼ਾ ਦੇ ਕਾਨੂੰਨ ਨੂੰ ਖਤਮ ਕਰ ਰਹੇ ਹਨ। ਉਹ ਦੇਸ਼ ਜਿਨ੍ਹਾਂ ਨੇ ਹਾਲ ਹੀ ਮੌਤ ਦੀ ਸਜ਼ਾ ਦੀ ਵਿਵਸਥਾ ਨੂੰ ਖਤਮ ਕਰ ਦਿੱਤਾ ਹੈ- 2015 ਵਿੱਚ ਮਡਾਗਾਸਕਰ, 2016 ਵਿੱਚ ਬੇਨਿਨ, 2017 ਵਿੱਚ ਗਿਨੀਆ ਅਤੇ 2018 ਬੁਰਕੀਨਾ ਫਾਸੋ।

 

 1. ਅਫਗਾਨਿਸਤਾਨ
 2. ਭਾਰਤ
 3. ਨਾਈਜੀਰੀਆ
 4. ਅਮਰੀਕਾ ਦੇ ਕੁਝ ਸੂਬੇ
 5. ਇਰਾਨ
 6. ਜਪਾਨ
 7. ਤਾਈਵਾਨ
 8. ਕੁਵੈਤ
 9. ਜ਼ਿੰਬਾਬਵੇ
 10. ਲੀਬੀਆ
 11. ਥਾਈਲੈਂਡ
 12. ਗਯਾਨਾ
 13. ਯੂਗਾਂਡਾ
 14. ਬੰਗਲਾਦੇਸ਼
 15. ਇਰਾਕ
 16. ਇੰਡੋਨੇਸ਼ੀਆ
 17. ਬੋਤਸਵਾਨਾ
 18. ਸੰਯੁਕਤ ਅਰਬ ਅਮੀਰਾਤ (ਯੂਏਈ)
 19. ਬਾਹਾਮਸ
 20. ਕਿਊਬਾ
 21. ਬੇਲਾਰੂਸ
 22. ਯਮਨ
 23. ਸਾਊਦੀ ਅਰਬ
 24. ਵੀਅਤਨਾਮ
 25. ਸੀਰੀਆ
 26. ਮਿਸਰ
 27. ਡੈਮੋਕਰੇਟਿਕ ਰੀਪਬਲਿਕ ਆਫ ਕਾਂਗੋ (ਡੀ.ਆਰ.ਸੀ.)
 28. ਈਥੋਪੀਆ
 29. ਚੀਨ
 30. ਸੁਡਾਨ
 31. ਕੋਮੋਰੋਜ਼
 32. ਸੋਮਾਲੀਆ
 33. ਬਾਰਬਾਡੋਸ
 34. ਮਲੇਸ਼ੀਆ
 35. ਚਡ
 36. ਪਾਕਿਸਤਾਨ
 37. ਓਮਾਨ
 38. ਸਿੰਗਾਪੁਰ
 39. ਸੇਂਟ ਕਿੱਟਸ ਅਤੇ ਨੇਵਿਸ
 40. ਸੇਂਟ ਲੂਸੀਆ
 41. ਬਹਿਰੀਨ
 42. ਉੱਤਰੀ ਕੋਰੀਆ
 43. ਇਕੂਟੇਰੀਅਲ ਗਿੰਨੀ
 44. ਸੇਂਟ ਵਿਨਸੈਂਟ ਅਤੇ ਗ੍ਰੇਨਾਡਾਈਨਜ਼
 45. ਫਲਸਤੀਨੀ ਪ੍ਰਦੇਸ਼
 46. ​​ਤ੍ਰਿਨੀਦਾਦ ਅਤੇ ਟੋਬੈਗੋ
 47. ਲੈਸੋਟੋ
 48. ਐਂਟੀਗੁਆ ਅਤੇ ਬਾਰਬੂਡਾ
 49. ਬੇਲੀਜ਼
 50. ਡੋਮਿਨਿਕਾ
 51. ਜਮੈਕਾ
 52. ਜਾਰਡਨ
 53. ਦੱਖਣੀ ਸੁਡਾਨ
 • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
 • Web Title:Death penalty is given only in these 53 countries including India