ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੇਲਵੇ ਦੀ ਨਵੀਂ ਯੋਜਨਾ: ਬਿਲ ਨਹੀਂ ਤਾਂ ਮੁਫਤ ਮਿਲੇਗਾ ਖਾਣਾ ਤੇ ਸਮਾਨ

ਰੇਲ ਮੰਤਰੀ ਪਿਊਸ਼ ਗੋਇਲ ਨੇ ਇਕ ਟਵੀਟ ਕਰਕੇ ਜਾਣਕਾਰੀ ਦਿੰਦਿਆਂ ਦਸਿਆ ਕਿ ਹੁਣ ਰੇਲ ਯਾਤਰਾ ਦੌਰਾਨ ਜੇਕਰ ਰੇਲ ਜਾਂ ਫਿਰ ਸਟੇਸ਼ਨ ਤੋਂ ਕੁਝ ਵੀ ਸਮਾਨ ਖਰੀਦ ਦੇ ਹੋ ਤੇ ਵੈਂਡਰ ਤੁਹਾਨੂੰ ਬਿਲ ਨਹੀਂ ਦਿੰਦਾ ਤਾਂ ਤੁਹਾਨੂੰ ਉਸ ਤੋਂ  ਖਰੀਦਿਆ ਗਿਆ ਸਮਾਨ ਮੁਫਤ ਮਿਲੇਗਾ।

 

ਦਰਅਸਲ ਰੇਲ ਮੰਤਰਾਲਾ ਨੇ ਰੇਲ ਯਾਤਰੀਆਂ ਦੇ ਹਿੱਤ ਚ ਵੱਡਾ ਫੈਸਲਾ ਸੁਣਾਇਆ ਹੈ ਤੇ ਨੋ ਬਿਲ-ਨੋ ਪੇਮੇਂਟ ਦੀ ਨੀਤੀ ਵੀਰਵਾਰ ਤੋਂ ਸਾਰੀਆਂ ਰੇਲਾਂ ਅਤੇ ਰੇਲਵੇ ਸਟੇਸ਼ਨਾਂ ਤੇ ਲਾਗੂ ਕਰ ਦਿੱਤੀ।

 

ਰੇਲ ਮੰਤਰੀ ਨੇ ਇਕ ਵੀਡੀਓ ਵੀ ਸ਼ੇਅਰ ਕੀਤਾ ਜਿਸ ਚ ਇਸ ਯੋਜਨਾ ਬਾਣੇ ਜਾਣਕਾਰੀ ਦਿੱਤੀ ਗਈ ਹੈ। ਇਸ ਵੀਡੀਓ ਚ ਕਾਫੀ ਸੌਖੇ ਢੰਗ ਨਾਲ ਇਹ ਨਵੇਂ ਨਿਯਮ ਸਮਝਾਏ ਗਏ ਹਨ। ਸਟੇਸ਼ਨਾਂ ਤੇ ਦੁਕਾਨਦਾਰਾਂ ਦੀ ਮਨਮਾਨੀ ਨੂੰ ਰੋਕਣ ਲਈ ਰੇਲ ਮੰਤਰਾਲਾ ਨੇ ਇਹ ਕਦਮ ਚੁਕਿਆ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:piyush goyal says No Bill no payemet in Indian railway