ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

2018 'ਚ ਸਭ ਤੋਂ ਵੱਧ ਪਸੰਦ ਕੀਤੇ ਦੀਵਾਲੀ ਦੀ ਇਹ ਸਾਧਾਰਣ ਰੰਗੋਲੀ ਡਿਜ਼ਾਈਨ

Diwali Rangoli Design : ਧਨਤੇਰਸ, ਛੋਟੀ ਦਿਵਾਲੀ ਅਤੇ ਦੀਵਾਲੀ ਦੇ ਦਿਨ ਰੰਗੋਲੀ ਡਿਜ਼ਾਈਨ ਬਣਾਉਣਾ ਸ਼ੁੱਭ ਮੰਨਿਆ ਜਾਂਦਾ ਹੈ। ਦੀਵਾਲੀ ਵਾਲੇ ਦਿਨ ਮਾਂ ਲਕਸ਼ਮੀ ਦੇ ਆਉਣ ਅਤੇ ਉਸ ਨੂੰ ਖੁਸ਼ ਕਰਨ ਲਈ ਘਰ ਦੀ ਸਫ਼ਾਈ ਕਰਕੇ ਘਰ ਦੇ ਮੁੱਖ ਗੇਟ 'ਤੇ ਰੰਗੋਲੀ ਬਣਾਉਂਦੇ ਹਨ। ਇੱਥੇ ਅਸੀਂ ਤੁਹਾਡੇ ਲਈ ਸਾਧਾਰਣ ਰੰਗੋਲੀ ਡਿਜ਼ਾਈਨ ਵੀ ਲਿਆਏ ਹਾਂ ਜੋ ਕਿ ਜ਼ਿਆਦਾਤਰ ਯੂਜਰੂਜ਼ ਨੇ ਪਸੰਦ ਕੀਤੇ ਸਨ।

 

 
 
 
 
 
 
 
....
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: rangoli design 2019: these simple rangoli designs most liked in 2018 for diwali rangoli