ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖ਼ੂਬਸੂਰਤੀ ਤੇ ਬਹਾਦਰੀ ਲਈ ਦੁਨੀਆ ’ਚ ਮਸ਼ਹੂਰ ਹੈ ਇਹ ਔਰਤ

ਭਾਰਤ ਚ ਇਕ ਪਾਸੇ ਔਰਤਾਂ ਨੂੰ ਮਜ਼ਬੂਤ ਬਣਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਦੂਜੇ ਪਾਸੇ ਇਜ਼ਰਾਈਲ ਨੇ ਆਪਣੇ ਦੇਸ਼ ਦੀ ਔਰਤ ਨੂੰ ਮਜ਼ਬੂਤ ਬਣਾਉਣ ਲਈ ਫ਼ੌਜੀ ਰਾਹ ਖੋਲ੍ਹ ਰੱਖੇ ਹਨ, ਜਿੱਥੇ ਮਰਦਾਂ ਦੇ ਨਾਲ ਔਰਤਾਂ ਮੋਢੇ ਨਾਲ ਮੋਢਾ ਮਿਲਾ ਕੇ ਆਪਣੇ ਦੇਸ਼ ਦੀ ਸੇਵਾ ਕਰਦੀਆਂ ਹਨ।

 

 

ਓਰਿਨ ਜੂਲੀ ਆਪਣੇ ਬਿਆਨ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣ ਗਈ ਹਨ। ਜੂਲੀ ਅਮਰੀਕਾ ਦੇ ਹਥਿਆਰਾਂ ਦੇ ਕਾਨੂੰਨ ਨੂੰ ਵਿਸ਼ਵ ਚ ਸਭ ਤੋਂ ਬੇਹਤਰੀਨ ਮੰਨਦੀ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਜ਼ਰਾਈਲ ਚ ਵੀ ਅਜਿਹਾ ਹੀ ਕਾਨੂੰਨ ਹੋਣਾ ਚਾਹੀਦਾ ਹੈ।

 

 

 

ਇਜ਼ਰਾਈਲ ਦੀ ਸਾਬਕਾ ਫ਼ੌਜੀ ਓਰੀਨ ਜੂਲੀ ਨੂੰ ਦੁਨੀਆ ਚ ਕੁਈਨ ਆਫ਼ ਗਨਜ਼ ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਉਹ 2012 ਚ ਇਜ਼ਰਾਈਲ ਦੀ ਫ਼ੌਜ ਚ ਭਰਤੀ ਹੋਈ ਸਨ। ਜੂਲੀ ਦੀ ਇੱਛਾ ਹੈ ਸੀ ਕਿ ਉਹ ਦੇਸ਼ ਨੂੰ ਆਪਣੀ ਸੇਵਾ ਪ੍ਰਦਾਰ ਕਰਨ, ਦੇਸ਼ ਚ ਹੋਣ ਵਾਲੀ ਫ਼ੌਜੀ ਮੁਹਿੰਮਾਂ ਦਾ ਹਿੱਸਾ ਬਣਨ। ਆਪਣੀ ਇਸ ਇੱਛਾ ਨੂੰ ਉਨ੍ਹਾਂ ਨੇ ਆਪਣੇ ਅਫ਼ਸਰਾਂ ਨੂੰ ਦਸਿਆ ਪਰ ਜੂਲੀ ਨੂੰ ਉਨ੍ਹਾਂ ਦੇ ਅਫ਼ਸਰਾਂ ਨੇ ਦਫ਼ਤਰ ਦਾ ਕੰਮ ਦੇ ਦਿੱਤਾ ਗਿਆ।

 

 
 

ਸਾਲ 2013 ਚ ਜੂਲੀ ਨੂੰ ਫੌਜੀ ਮੁਹਿੰਮਾਂ ਚ ਸਰਗਰਮ ਭੂਮਿਕਾ ਨਿਭਾਉਣ ਦਾ ਮੌਕਾ ਦਿੱਤਾ ਗਿਆ। ਜੂਲੀ ਨੇ ਇਸ ਦੌਰਾਨ ਆਪਣੀ ਫ਼ੌਜਣ ਦੀ ਦਿੱਖ ਚ ਫ਼ੋਟੋ ਸੋਸ਼ਲ ਮੀਡੀਆ ਤੇ ਪੋਸਟ ਕੀਤੀ, ਜਿਸ ਤੋਂ ਬਾਅਦ ਹਥਿਆਰਾਂ ਦੇ ਡੀਲਰਾਂ ਨੇ ਉਨ੍ਹਾਂ ਨੂੰ ਮਾਡਲਿੰਗ ਦਾ ਆਫਰ ਦਿੱਤਾ।

 

 

 

ਜੂਲੀ ਮੁਤਾਬਕ ਉਨ੍ਹਾਂ ਨੂੰ ਹਥਿਆਰਾਂ ਨਾਲ ਕਾਫੀ ਸੰਤੁਸ਼ਟੀ ਮਿਲਦੀ ਹੈ। ਨਾਲ ਹੀ ਉਹ ਆਪ ਵੀ ਹਥਿਆਰਾਂ ਨਾਲ ਆਪਣੀਆਂ ਤਸਵੀਰਾਂ ਸਾਂਝੀ ਕਰਦੀ ਰਹਿੰਦੀ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਹਰੇਕ ਚੀਜ਼ ਉਨ੍ਹਾਂ ਦੇ ਕੰਟਰੋਲ ਚ ਹੈ। ਜਿਸ ਕਾਰਨ ਉਨ੍ਹਾਂ ਨੂੰ ਸੋਸ਼ਲ ਮੀਡੀਆ ਤੇ ਰੱਜ ਕੇ ਸਰਾਹਿਆ ਜਾ ਰਿਹਾ ਹੈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:This woman is famous in the world for beauty and bravery