ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਖਰ ਕੀ ਹੈ ਆਡ-ਈਵਨ ਫਾਰਮੂਲਾ?

ਆਡ-ਈਵਨ ਫਾਰਮੂਲੇ ਦੇ ਲਾਗੂ ਹੋਣ ਤੋਂ ਇਹ ਤੈਅ ਕੀਤਾ ਜਾਂਦਾ ਹੈ ਕਿ ਮਹੀਨੇ ਦੀ ਤਾਰੀਖ ਦਾ ਨੰਬਰ ਜੇਕਰ ਆਡ ਹੈ ਤਾਂ ਸੜਕ ’ਤੇ ਉਹੀ ਵਾਹਨ ਚਲੇਗਾ ਜਿਸਦਾ ਆਖਰੀ ਨੰਬਰ ਆਡ ਹੈ। ਇਸੇ ਤਰ੍ਹਾਂ ਮਹੀਨੇ ਦੀ ਤਾਰੀਖ ਦਾ ਨੰਬਰ ਜੇਕਰ ਈਵਨ ਹੈ ਤਾਂ ਸੜਕ ’ਤੇ ਉਹੀ ਵਾਹਨ ਚਲੇਗਾ ਜਿਸਦਾ ਆਖਰੀ ਨੰਬਰ ਈਵਨ ਹੈ।

 

ਦਿੱਲੀ ਸਰਕਾਰ ਮੁਤਾਬਕ ਇਹ ਫਾਰਮੂਲਾ 4 ਨਵੰਬਰ ਸੋਮਵਾਰ ਤੋਂ 15 ਨਵੰਬਰ ਸ਼ੁੱਕਰਵਾਰ ਤੱਕ ਲਾਗੂ ਰਹੇਗਾ। ਇਸ ਦੇ ਨਾਲ ਹੀ ਇਹ ਫਾਰਮੂਲਾ ਸਵੇਰੇ 8 ਵਜੇ ਤੋਂ ਸ਼ਾਮਲ 8 ਵਜੇ ਤਕ ਲਾਗੂ ਰਹੇਗਾ। ਜਦਕਿ ਇਹ ਐਤਵਾਰ ਨੂੰ ਅਮਲ ਵਿੱਚ ਨਹੀਂ ਆਵੇਗ। ਇਹ ਪਾਬੰਦੀ ਦੂਜੇ ਸੂਬਿਆਂ ਦੇ ਰਜਿਸਟ੍ਰੇਸ਼ਨ ਨੰਬਰਾਂ ਵਾਲੇ ਵਾਹਨਾਂ ਉੱਤੇ ਵੀ ਲਾਗੂ ਹੋਵੇਗੀ।

 

ਇੰਝ ਚੱਲ ਸਕਣਗੇ ਵਾਹਨ-

 

ਮਿਤੀ 4, 6, 8, 10, 12, 14 ਨਵੰਬਰ ਨੂੰ 0, 2, 4, 6, 8 ਆਡ ਨੰਬਰ ਵਾਲੇ ਵਾਹਨ ਸੜਕ ਤੇ ਚੱਲ ਸਕਦੇ ਹਨ।

ਮਿਤੀ 5, 7, 9, 11, 13, 15 ਨਵੰਬਰ ਨੂੰ 1, 3, 5, 7, 9 ਈਵਨ ਨੰਬਰ ਵਾਲੇ ਵਾਹਨ ਸੜਕ ਤੇ ਚੱਲ ਸਕਦੇ ਹਨ।

 

ਧਿਆਨਦੇਣ ਯੋਗ ਹੈ ਕਿ ਦਿੱਲੀ ਸਰਕਾਰ ਵਲੋਂ ਨਿਯਮ ਦੀ ਪਾਲਣਾ ਨਾ ਹੋਣ ’ਤੇ 4000 ਰੁਪਏ ਦਾ ਚਲਾਨ ਤੈਅ ਕੀਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:What is the odd-even formula