ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੌਣ ਹੈ ਆਸ਼ੁਤੋਸ਼ ਮਹਾਰਾਜ?

ਆਸ਼ੁਤੋਸ਼ ਮਹਾਰਾਜ ਦਾ ਅਸਲੀ ਨਾਂ ਮਹੇਸ਼ ਝਾ ਹੈ। ਇਨ੍ਹਾਂ ਦਾ ਜਨਮ 1946 ਚ ਬਿਹਾਰ ਚ ਦਰਭੰਗਾ ਜ਼ਿਲ੍ਹੇ ਦੇ ਨਖਲੌਰ ਪਿੰਡ ਚ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਵਿਆਹ ਦੇ 18 ਮਹੀਨੇ ਮਗਰੋਂ ਹੀ ਮਹੇਸ਼ ਨੇ ਆਪਣੀ ਪਤਨੀ ਤੇ ਇੱਕ ਬੱਚੇ ਨੂੰ ਛੱਡ ਕੇ ਸਤਪਾਲ ਮਹਾਰਾਜ ਤੋਂ ਅਧਿਆਤਮਕ ਗਿਆਨ ਲੈ ਲਿਆ ਸੀ। ਸਤਪਾਲ ਮਹਾਰਾਜ ਮਾਨਵ ਉੱਥਾਨ ਸੇਵਾ ਸਮੀਤੀ ਦੇ ਸੰਸਥਾਪਕ ਹਨ।

 

ਕੌਣ ਹੈ ਆਸ਼ੁਤੋਸ਼ ਮਹਾਰਾਜ?
 

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਸਾਲ 1983 ਚ ਆਸ਼ੁਤੋਸ਼ ਮਹਾਰਾਜ ਨੇ ਆਪਣਾ ਇੱਕ ਵੱਖਰਾ ਆਸ਼ਰਮ ਸ਼ੁਰੂ ਕੀਤਾ। ਨੂਰਮਹਿਲ ਸਿਟੀ ਚ 16 ਮਰਲਾ ਘਰ ਖਰੀਦਣ ਮਗਰੋਂ ਤੋਂ ਪਹਿਲਾਂ ਆਸ਼ੁਤੋਸ਼ ਮਹਾਰਾਜ ਪਿੰਡਾਂ ਚ ਜਾ ਕੇ ਸਤਸੰਗ ਕਰਿਆ ਕਰਦੇ ਸਨ ਤੇ ਆਪਣੇ ਆਸ਼ਰਮ ਦਾ ਪ੍ਰਚਾਰ ਕਰਿਆ ਕਰਦੇ ਸਨ।

 

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਦੱਸਣਯੋਗ ਹੈ ਕਿ ਅੱਜ ਆਸ਼ੁਤੋਸ਼ ਮਹਾਰਾਜ ਦਾ ਆਸ਼ਰਮ ਜਲੰਧਰ ਚ ਲਗਭਗ 40 ਏਕੜ ਤੋਂ ਵੀ ਜ਼ਿਆਦਾ ਜ਼ਮੀਨ ਤੇ ਫੈਲਿਆ ਹੋਇਆ ਹੈ ਤੇ ਦੇਸ਼ ਭਰ ਚ ਉਨ੍ਹਾਂ ਦੇ 100 ਕੇਂਦਰ ਮੌਜੂਦ ਹਨ। ਉਨ੍ਹਾਂ ਨੇ ਦਿੱਵਯ ਜੋਤੀ ਜਾਗਰਣ ਸਮੀਤੀ ਦੀ ਸਥਾਪਨਾ ਸਾਲ 1991 ਚ ਕੀਤੀ ਸੀ ਤੇ ਇਸਦਾ ਮੁੱਖ ਦਫ਼ਤਰ ਦਿੱਲੀ ਨੂੰ ਬਣਾਇਆ ਸੀ।

 

ਆਸ਼ੁਤੋਸ਼ ਮਹਾਰਾਜ

 

 

 

 

/

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Who is Ashutosh Maharaj