ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਰਜਨਟੀਨਾ ਦੀ ਹਾਰ, ਫ਼ੈਨਸ ਨੇ ਮੇਸੀ ਦੀ ਪਤਨੀ 'ਤੇ ਕੱਢਿਆ ਗੁੱਸਾ

ਲਿਓਨਲ ਮੇਸੀ

 ਫੁੱਟਬਾਲ ਵਿਸ਼ਵ ਕੱਪ 'ਚ ਵੀਰਵਾਰ ਨੂੰ ਉਸ ਸਮੇਂ ਸਭ ਤੋਂ ਵੱਡਾ ਉਲਟਫੇਰ ਹੋਇਆ ਜਦੋਂ ਅਰਜਨਟੀਨਾ ਨੂੰ ਕ੍ਰੋਏਸ਼ੀਆ ਵਿਰੁੱਧ 0-3 ਗੋਲਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੈਚ ਦੇ ਬਾਅਦ ਲਿਓਨਲ ਮੇਸੀ ਨੂੰ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ। ਇਹੋ ਨਹੀਂ ਗੁੱਸੇ ਚ ਪ੍ਰਸ਼ੰਸਕ ਮੇਸੀ ਦੀ ਪਤਨੀ ਐਂਟੇਨੇ ਰੋਕੋਜ਼ੋ ਨੂੰ ਵੀ ਨਹੀਂ ਛੱਡ ਰਹੇ।

 

❤️🇦🇷🇦🇷🇦🇷 #vamospapi🙏🙏#vamosargentina

A post shared by AntoRoccuzzo88 (@antoroccuzzo88) on

 

ਰੋਕੋਜ਼ੋ ਨੂੰ ਇੰਸਟਾਗ੍ਰਾਮ ਉੱਤੇ ਟ੍ਰੋਲ ਕੀਤਾ ਰਿਹਾ। ਮੈਚ ਤੋਂ ਥੋੜ੍ਹੀ ਦੇਰ ਪਹਿਲਾਂ ਰੋਕੋਜ਼ੋ ਨੇ ਮੇਸੀ ਦੇ ਤਿੰਨ ਮਹੀਨਿਆਂ ਦੇ ਪੁੱਤਰ ਦੀ ਫੋਟੋ ਸਾਂਝੀ ਕੀਤੀ ਸੀ, ਜਿਸ ਨੇ ਅਰਜਟੀਨਾ ਦੀ ਜਰਸੀ ਪਹਿਨੀ ਸੀ 'ਤੇ ਨਾਲ ਲਿਖਿਆ ਸੀ'#GoDaddy'। ਅਰਜਨਟੀਨਾ ਨੇ ਮੈਚ 0-3 ਨਾਲ ਗੁਆ ਦਿੱਤਾ ਤੇ ਗੁੱਸੇ ਪ੍ਰਸ਼ੰਸਕਾਂ ਨੇ ਰੋਕੋਜ਼ੋ 'ਤੇ ਨਿਸ਼ਾਨਾ ਸਾਧਨਾ ਸ਼ੁਰੂ ਕਰ ਦਿੱਤਾ।

 

Siempre Juntos y con Vos mas que nunca❤️

A post shared by AntoRoccuzzo88 (@antoroccuzzo88) on

 

ਇੱਕ ਯੂਜ਼ਰ ਨੇ ਲਿਖਿਆ ਕਿ ਰੋਕੋਜ਼ੋ ਆਪਣੇ ਪਤੀ ਨੂੰ ਕਹੇ ਕਿ ਉਹ ਚੋਣ ਤੋਂ ਆਪਣਾ ਨਾਮ ਵਾਪਸ ਲੈ ਲਵੇ। ਇੱਕ ਹੋਰ ਯੂਜ਼ਰ ਨੇ ਲਿਖਿਆ, "ਕੀ ਮੇਸੀ ਨੇ ਬਾਰਸੀਲੋਨਾ ਲਈ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ ਹੈ? ਇੱਕ ਨੇ ਲਿਖਿਆ ਕਿ ਮੇਸੀ ਨੂੰ ਇਹ ਦੱਸੋ ਕਿ ਉਹ ਵਿਸ਼ਵ ਕੱਪ ਮੈਚ ਖੇਡ ਰਿਹਾ ਹੈ। ਸੜਕ-ਨੁੱਕਰ ਦੇ ਮੈਚ ਨਹੀਂ ਖੇਡ ਰਿਹਾ।

 

❤️❤️❤️ @leomessi #thiaguimatu ⚽️⚽️#ciro😴😴

A post shared by AntoRoccuzzo88 (@antoroccuzzo88) on

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:2018 fifa world cup lionel messi s wife antonella roccuzzo trolled on instagram after argentina world cup thrashing