ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫੀਫਾ ਵਿਸ਼ਵ ਕੱਪ 2018: ਸਪੇਨ 'ਤੇ ਪੁਰਤਗਾਲ ਦੀ ਨਾਕ-ਆਊਟ 'ਚ ਇੰਟਰੀ

 ਸਪੇਨ 'ਤੇ ਪੁਰਤਗਾਲ ਦੀ ਨਾਕ-ਆਊਟ 'ਚ ਇੰਟਰੀ

1 / 3 ਸਪੇਨ 'ਤੇ ਪੁਰਤਗਾਲ ਦੀ ਨਾਕ-ਆਊਟ 'ਚ ਇੰਟਰੀ

 ਸਪੇਨ 'ਤੇ ਪੁਰਤਗਾਲ ਦੀ ਨਾਕ-ਆਊਟ 'ਚ ਇੰਟਰੀ

2 / 3 ਸਪੇਨ 'ਤੇ ਪੁਰਤਗਾਲ ਦੀ ਨਾਕ-ਆਊਟ 'ਚ ਇੰਟਰੀ

 ਸਪੇਨ 'ਤੇ ਪੁਰਤਗਾਲ ਦੀ ਨਾਕ-ਆਊਟ 'ਚ ਇੰਟਰੀ

3 / 3 ਸਪੇਨ 'ਤੇ ਪੁਰਤਗਾਲ ਦੀ ਨਾਕ-ਆਊਟ 'ਚ ਇੰਟਰੀ

PreviousNext

ਫੀਫਾ ਵਰਲਡ ਕੱਪ ਗਰੁੱਪ ਬੀ ਵਿੱਚ ਸੋਮਵਾਰ ਨੂੰ ਦੋ ਮੈਚ ਖੇਡੇ ਗਏ। ਸਪੇਨ-ਮੋਰਾਕੋ ਅਤੇ ਪੁਰਤਗਾਲ-ਇਰਾਨ ਚ ਟੱਕਰ ਹੋਈ. ਦੋਵੇਂ ਮੈਚ ਡਰਾਅ ਹੋਏ।ਇਸੇ ਨਾਲ ਹੀ ਪੁਰਤਗਾਲ ਅਤੇ ਸਪੇਨ ਨੇ ਨਾਕਆਊਟ ਜਗ੍ਹਾ ਪੱਕੀ ਕਰ ਲਈ. ਸਪੇਨ ਲਈ ਮੈਚ ਫਸਿਆ ਹੋਇਆ ਸੀ।

 

ਮੋਰਾਕੋ ਦੇ 14ਵੇਂ ਮਿੰਟ 'ਚ ਗੋਲ ਕਰਨ ਤੋਂ ਬਾਅਦ ਸਪੇਨ ਨੇ 19ਵੇਂ ਮਿੰਟ ਵਿੱਚ ਬਰਾਬਰ ਗੋਲ ਕੀਤਾ। ਅੱਧ ਸਮੇਂ ਦੈਰਾਨ ਸਕੋਰ 1-1 ਸੀ. ਮੋਰਾਕੋ ਨੇ 81 ਵੇਂ ਮਿੰਟ ਚ 2-1 ਦੀ ਲੀਡ ਬਣਾ ਲਈ। ਇਕ ਸਮਾਂ ਲੱਗਿਆ ਕਿ ਜਿਵੇਂ ਮੋਰਾਕੋ ਨੇ ਮੈਚ ਨੂੰ ਜਿੱਤ ਲਿਆ ਹੈ। ਪਰ 91 ਵੀਂ ਮਿੰਟ ਵਿੱਚ ਸਪੇਨ ਨੇ ਗੋਲ ਕਰ ਮੈਚ 2-2 ਨਾਲ ਡਰਾਅ ਕਰਵਾ ਲਿਆ।

 

ਮੈਚ ਨਾਲ ਸਬੰਧਤ ਕੁਝ ਖਾਸ ਗੱਲਾਂ ...

 

1- ਸਪੇਨ ਨੂੰ ਇਸ ਡ੍ਰਾ ਨੇ ਨਾਕ-ਆਊਟ ਸਟੇਜ ਤੱਕ ਪਹੁੰਚਾ ਦਿੱਤਾ। ਯੂਰੋ ਕਪ 2016 ਤੋਂ ਬਾਅਦ ਸਪੇਨ 23 ਮੈਚਾਂ 'ਚ ਅਜਿੱਤ ਰਿਹਾ ਹੈ।ਇਸ ਸਮੇਂ ਦੌਰਾਨ ਟੀਮ ਨੇ 15 ਮੈਚ ਜਿੱਤੇ ਹਨ ਅਤੇ ਅੱਠ ਮੈਚ ਡਰਾਅ ਖੇਡੇ ਹਨ।

2- 1982 ਤੋਂ ਬਾਅਦ ਸਪੇਨ ਲਈ ਇਹ ਵਿਸ਼ਵ ਕੱਪ ਦਾ ਪਹਿਲਾ ਆਖਿਰੀ ਗਰੁੱਪ ਮੈਚ ਮੈਚ ਸੀ ਜੋਂ ਸਪੇਨ ਜਿੱਤ ਨਾ ਸਕੀ।

3- 2006 ਤੋਂ ਬਾਅਦ ਪਹਿਲੀ ਵਾਰ ਹੈ, ਜਦੋਂ ਸਪੇਨ ਗਰੁੱਪ ਦੇ ਪੜਾਅ 'ਤੇ ਅਜਿੱਤ ਰਿਹਾ ਹੋਵੇ ।ਟੀਮ ਨੇ ਇਰਾਨ ਦੇ ਖਿਲਾਫ ਜਿੱਤ ਹਾਸਿਲ ਕੀਤੀ ਤੇ ਪੁਰਤਗਾਲ ,ਮੋਰਾਕੋ ਦੇ ਵਿਰੁੱਧ ਡਰਾਅ ਖੇਡਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:2018 fifa world cup spain vs morocco here is full match updates