ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟੀ20 ਟ੍ਰਾਈ ਸੀਰੀਜ਼: ਅਫਗਾਨਿਸਤਾਨ ਨੇ ਬੰਗਲਾਦੇਸ਼ ਨੂੰ 25 ਦੌੜਾਂ ਨਾਲ ਹਰਾਇਆ

ਮੁਹੰਮਦ ਨਬੀ ਦੇ ਤੂਫਾਨੀ ਅਰਧ ਸੈਂਕੜੇ ਤੋਂ ਬਾਅਦ ਮੁਜੀਬ ਉਰ ਰਹਿਮਾਨ ਦੀ ਫਿਰਕੀ ਦੇ ਦਮ ’ਤੇ ਨੇ ਅਫਗਾਨਿਸਤਾਨ ਨੂੰ ਤਿਕੋਣੀ ਟੀ20 ਅੰਤਰਰਾਸ਼ਟਰੀ ਲੜੀ ਚ ਬੰਗਲਾਦੇਸ਼ ਨੂੰ 25 ਦੌੜਾਂ ਨਾਲ ਹਰਾ ਕੇ ਅੰਕ-ਲੜੀ ਚ ਸਿਖਰ 'ਤੇ ਆਪਣੀ ਥਾਂ ਮਜ਼ਬੂਤ ​​ਕਰ ਲਈ ਹੈ।

 

ਅਫਗਾਨਿਸਤਾਨ ਦੇ 165 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਬੰਗਲਾਦੇਸ਼ ਦੀ ਟੀਮ ਮੁਜੀਬ (15 ਦੌੜਾਂ 'ਤੇ 4 ਵਿਕਟਾਂ) ਦੀ ਤੇਜ਼ ਗੇਂਦਬਾਜ਼ੀ ਦੇ ਸਾਹਮਣੇ 19.5 ਓਵਰਾਂ ਚ 139 ਦੌੜਾਂ' ਤੇ ਢੇਰ ਹੋ ਗਈ।

 

ਮੇਜ਼ਬਾਨ ਬੰਗਲਾਦੇਸ਼ ਨੇ ਨਿਯਮਤ ਅੰਤਰਾਲਾਂ ’ਤੇ ਵਿਕਟ ਗੁਆ ਦਿੱਤੇ ਤੇ ਮਹਿਮੂਦੁੱਲਾਹ (44) ਅਤੇ ਸ਼ਬੀਰ ਰਹਿਮਾਨ (24) ਬੱਲੇਬਾਜ਼ੀ ਟਿੱਕ ਕੇ ਕਰਨ ਚ ਕਾਮਯਾਬ ਰਹੇ।

 

ਇਨ੍ਹਾਂ ਦੋਵਾਂ ਤੋਂ ਇਲਾਵਾ ਕੋਈ ਵੀ ਟੀਮ ਦਾ ਬੱਲੇਬਾਜ਼ 20 ਦੌੜਾਂ ਦੇ ਅੰਕ ਨੂੰ ਵੀ ਨਹੀਂ ਛੂਹ ਸਕਿਆ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Afghanistan to beat Bangladesh by 25 runs in T20 Tri Series