ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ੀਫਾ ਵਿਸ਼ਵ ਕੱਪ 2018 - ਫਰਾਂਸ ਤੋਂ ਹਾਰ ਕੇ ਮੇਸੀ ਦੀ ਅਰਜਨਟੀਨਾ ਦਾ ਸਫ਼ਰ ਖ਼ਤਮ

ਫੀਫਾ ਵਿਸ਼ਵ ਕੱਪ 2018

ਰੂਸ ਵਿਚ ਜਾਰੀ ਫੀਫਾ ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ ਮੈਚ 'ਚ ਅੱਜ ਦੋ ਵਾਰ ਦੀ ਜੇਤੂ ਅਰਜਨਟੀਨਾ ਦਾ ਸ਼ਫਰ ਫਰਾਂਸ ਖਿਲਾਫ਼ 3-4 ਗੋਲਾਂ ਨਾਲ ਹਾਰਕੇ ਖਤਮ ਹੋ ਗਿਆ।  ਸਾਬਕਾ ਵਿਸ਼ਵ ਚੈਂਪੀਅਨ ਫਰਾਂਸ ਦਾ ਸਾਹਮਣਾ ਕਰ ਰਹੀ ਅਰਜਨਟੀਨਾ ਨੇ ਇੱਕ ਸਮੇਂ 2-12 ਨਾਲ ਲੀਡ ਬਣਾ ਲਈ ਸੀ।  ਪਰ ਬਾਅਦ ਚ ਫਰਾਂਸ ਨੇ ਜਬਰਦਸਤ  ਖੇਡ ਦਿਖਾ ਕੇ ਮੈਚ ਆਪਣੇ ਨਾਮ ਕਰ ਲਿਆ। 

 

ਅਰਜਨਟੀਨਾ ਅਤੇ ਫਰਾਂਸ ਦੋਨਾਂ ਨੂੰ ਹੀ  ਖਿਤਾਬ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਸੀ।  ਪਰ ਅੱਜ ਦੇ ਮੈਚ ਚ ਇੱਕ ਗੱਲ ਪੱਕੀ ਸੀ ਕਿ ਦੇ ਇੱਕ ਟੀਮ ਇਸ ਦੌੜ ਤੋਂ ਬਾਹਰ ਹੋਵੇਗੀ। 

 

ਅਰਜਨਟੀਨਾ ਦਾ ਸਫਰ ਸ਼ੁਰੂ ਤੋਂ ਹੀ ਚੰਗਾ ਨਹੀਂ ਰਿਹਾ।  ਗਰੁੱਪ ਦੌਰ ਚ ਵੀ ਟੀਮ ਨੂੰ ਕਾਫੀ ਸੰਘਰਸ਼ ਕਰਨਾ ਪਿਆ ਸੀ।  ਇਸਦੇ ਨਾਲ ਹੀ ਲਿਓਨਲ ਮੇਸੀ ਵਰਗੇ ਖਿਡਾਰੀ ਦੇ ਪ੍ਰਦਰਸ਼ਨ ਤੇ ਵੀ ਸਵਾਲ ਉੱਠੇ ਸਨ।  ਹੁਣ ਹੋ ਸਕਦਾ ਹੈ ਕਿ ਉਹ ਫੁੱਟਬਾਲ ਦੀ ਦੁਨੀਆ ਤੋਂ ਸੰਨਿਆਸ ਲੈ ਲੈਣ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:argentina out of fifa world cup 2018 after loosing against russia