ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Asia Cup 2018 LIVE Score Updates: ਬੰਗਲਾਦੇਸ਼ ਨੇ ਕੀਤੀ ਵਾਪਸੀ

ਬੰਗਲਾਦੇਸ਼ ਨੇ ਕੀਤੀ ਵਾਪਸੀ

1 / 2ਬੰਗਲਾਦੇਸ਼ ਨੇ ਕੀਤੀ ਵਾਪਸੀ

ਲਸਿਥ ਮਲਿੰਗਾ

2 / 2ਲਸਿਥ ਮਲਿੰਗਾ

PreviousNext

ਏਸ਼ੀਆ ਕੱਪ 2018 ਦਾ ਪਹਿਲਾ ਮੈਚ ਸ਼੍ਰੀਲੰਕਾ ਅਤੇ ਬੰਗਲਾਦੇਸ਼ ਵਿਚਾਲੇ ਦੁਬਈ ਦੇ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਬੰਗਲਾਦੇਸ਼ ਦੇ ਕਪਤਾਨ ਮਸ਼ਰਫ਼ ਮੁਰਤਜ਼ਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਦੋਵੇਂ ਟੀਮਾਂ ਆਪਣਾ ਪਹਿਲਾ ਮੈਚ ਜਿੱਤ ਕੇ ਗਰੁੱਪ ਬੀ 'ਚ ਆਪਣਾ ਰਾਹ ਆਸਾਨ ਕਰਨਾ ਚਾਹੁੰਣਗੀਆਂ।

 

ਟੀਮਾਂ:

ਬੰਗਲਾਦੇਸ਼: ਤਮੀਮ ਇਕਬਾਲ, ਲਿਟਨ ਦਾਸ, ਸ਼ਕੀਬ ਅਲ ਹਸਨ, ਮੁਸ਼ਫਿਕਰ ਰਹੀਮ, ਮਹੁੰਮਦਉੱਲਾ, ਮੁਹੰਮਦ ਮਿਥੁਨ, ਮੋਸਾਦੇਕ ਹੁਸੈਨ, ਮਮਹਿੰਦੀ ਹਸਨ,  ਮੁਸ਼ੱਰਫ ਮੁਰਤਜਾ, ਰੂਬਲ ਹੁਸੈਨ, ਮੁਸਤਫਿਜ਼ੁਰ ਰਹਿਮਾਨ

ਸ਼੍ਰੀਲੰਕਾ: ਉਪਲ ਥਰੰਗਾ, ਧਨੰਜਾ ਡੇ ਸਿਲਵਾ, ਕੁਸ਼ਾਲ ਪਰੇਰਾ, ਕੁਸ਼ਾਲ ਮੈਂਡੀਸ, ਮੈਥਿਊਜ਼, ਤਿਸਾਰਾ ਪਰੇਰਾ, ਲਸਿਥ ਮਲਿੰਗਾ, ਸੁਰੰਗਾ ਲਕਮਲ, ਅਮੀਲਾ ਅਪੋਨਸੋ, ਦਿਲਰੂਵਾਨ ਪਰੇਰਾ.

 

ਮੈਚ ਦੇ ਲਾਈਵ ਸਕੋਰਕਾਰਡ ਨੂੰ ਵੇਖਣ ਲਈ ਇੱਥੇ ਕਲਿੱਕ ਕਰੋ

https://punjabi.hindustantimes.com/cricket-live-scorecard/?matchcode=basl09152018187188&page=scorecard

 

ਫਿਟਨੈਸ ਸਮੱਸਿਆ


ਸ੍ਰੀਲੰਕਾ ਅਤੇ ਬੰਗਲਾਦੇਸ਼ ਲਈ ਆਪਣੇ ਖਿਡਾਰੀਆਂ ਦੀ ਫਿਟਨੇਸ ਸਭ ਤੋਂ ਵੱਡੀੀ ਸਮੱਸਿਆ ਹੈ। ਬੰਗਲਾਦੇਸ਼ ਦੇ ਹਰਫਨਮੌਲਾ ਖਿਡਾਰੀ ਸ਼ਾਕਿਬ ਅਲ ਹਸਨ ਆਪਣੇ ਖੱਬੇ ਹੱਥ 'ਚ ਸੱਟ ਕਾਰਨ ਪ੍ਰੇਸ਼ਾਨ ਹਨ, ਜਦਕਿ ਸਲਾਮੀ ਬੱਲੋਬਾਜ਼ ਤਮੀਮ ਇਕਬਾਲ ਵੀ ਸੱਟ ਕਾਰਨ ਮੁਸ਼ਕਲ ਦਾ ਸਾਹਮਣਾ ਕਰ ਰਹੇ ਹਨ। ਸ਼੍ਰੀਲੰਕਾ ਦੇ ਦਿਨੇਸ਼ ਚੰਦੀਮਲ ਸਰੀਰਕ ਸਮੱਸਿਆ ਦੇ ਕਾਰਨ ਆਪਣੇ ਦੇਸ਼ ਨੂੰ ਵਾਪਸ ਪਰਤ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:asia cup 2018 india vs pakistan Match live updates live score and live streaming watch now click full match live