ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Asian Games 2018 Day 6 : ਰੋਇੰਗ ’ਚ ਭਾਰਤ ਨੇ ਜਿੱਤਿਆ ਗੋਲਡ ਮੈਡਲ

ਏਸ਼ੀਆਈ ਖੇਡਾਂ ਚ ਛੇਵੇਂ ਦਿਨ ਦੀ ਸ਼ੁਰੂਆਤ ਰੋਇੰਗ ਚ ਤਿੰਨ ਤਮਗਿਆਂ ਨਾਲ ਹੋਈ। ਇਸ ਵਿਚੋਂ ਇੱਕ ਗੋਲਡ ਜਦਕਿ ਦੋ ਬ੍ਰਾਂਜ਼ ਮੈਡਲ ਹਨ। ਰੋਇੰਗ ਮੈਂਸ ਕੁਵਾਡਰੁਪਲ ਸਕੱਲਜ਼ ਚ ਭਾਰਤੀ ਟੀਮ ਨੇ ਗੋਲਡ ਮੈਡਲ ਜਿੱਤਿਆ। ਦੁਸ਼ਯੰਤ ਨੇ ਮੈਂਸ ਲਾਈਟਵੈਟ ਸਿੰਗਲ ਸਕੱਲਜ਼ ਮੁਕਾਬਲੇ ਚ ਇਹ ਮੈਡਲ ਜਿੱਤਿਆ।

 

 

 

ਜਦਕਿ ਭਾਰਤੀ ਟੀਮ (ਰੋਹਿਤ ਕੁਮਾਰ ਅਤੇ ਭਗਵਾਨ ਸਿੰਘ) ਨੇ ਮੈਂਸ ਲਾਈਵੇਟ ਡਬਲ ਸਕੱਲਜ਼ ਮੁਕਾਬਲੇ ਚ ਭਾਰਤ ਨੂੰ ਰੋਇੰਗ ਦਾ ਦੂਜਾ ਮੈਡਲ ਦਵਾਇਆ। ਭਾਰਤ ਦੇ ਖਾਤੇ ਚ ਇਹ ਕੁੱਲ 21ਵਾਂ ਮੈਡਲ ਹੈ। ਛੇਵੇਂ ਦਿਨ ਭਾਰਤ ਦੀ ਨਜ਼ਰ ਸਟਾਰ ਸ਼ੂਟਰ ਹੀਨਾ ਸਿੱਧੂ ਅਤੇ ਮਨੁ ਭਾਕਰ ਦੇ ਪ੍ਰਦਰਸ਼ਨ ਤੇ ਵੀ ਹੋਵੋਗੀ।

 

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Asian Games 2018 Day 6 : India won gold medal in rowing