ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Asian Games 2018: ਧੂਮਧਾਮ ਨਾਲ ਹੋਈ ਸ਼ੁਰੂਆਤ, 572 ਭਾਰਤੀ ਖਿਡਾਰੀ ਦਿਖਾਉਣਗੇ ਦਮ

Asian Games 2018

ਏਸ਼ੀਅਨ ਗੇਮਜ਼ 2018 ਦਾ ਸ਼ਾਨਦਾਰ ਉਦਘਾਟਨ ਅੱਜ ਜਕਾਰਤਾ ਵਿਚ ਹੋਇਆ। ਇੰਡੋਨੇਸ਼ੀਆਈ ਰਾਜਧਾਨੀ ਦੇ ਮੁੱਖ ਸਟੇਡੀਅਮ Gelora Bung Karno (GBK) 'ਚ 18 ਵੇਂ ਏਸ਼ਿਆਈ ਖੇਡਾਂ ਦਾ ਉਦਘਾਟਨ ਕੀਤਾ ਗਿਆ।ਉਦਘਾਟਨ ਸਮਾਰੋਹਾਂ ਵਿੱਚ ਇੰਡੋਨੇਸ਼ੀਆਈ ਮਸ਼ਹੂਰ ਗਾਇਕ Anggun, Raisa, Tulus, Edo Kondologit, Putri Ayu, Fatin, GAC, Kamasean ਅਤੇ Via Vallen ਸ਼ਾਮਲ ਹੋਏ।

 

ਰਾਸ਼ਟਰਮੰਡਲ ਖੇਡਾਂ ਦੇ ਸੋਨ ਤਮਗਾ ਜੇਤੂ ਨੀਰਜ ਚੋਪੜਾ ਨੇ ਤਿਰੰਗੇ ਝੰਡੇ ਦੇ ਨਾਲ ਭਾਰਤੀ ਟੀਮ ਦੀ ਅਗਵਾਈ ਕੀਤੀ। ਖੇਡ ਮੰਤਰਾਲੇ ਨੇ 804 ਮੈਂਬਰਾਂ ਦੀ ਭਾਰਤੀ ਟੀਮ ਨੂੰ ਇਹਨਾਂ ਖੇਡਾਂ ਵਿਚ ਸ਼ਾਮਲ ਹੋਣ ਦੀ ਆਗਿਆ ਦਿੱਤੀ ਹੈ। ਇਸ ਵਿੱਚ 572 ਖਿਡਾਰੀ ਹਨ। ਏਸ਼ੀਆਈ ਖੇਡਾਂ ਵਿਚ ਇਸ ਵਾਰ 45 ਦੇਸ਼ਾਂ ਦੇ ਤਕਰੀਬਨ 10000 ਅਥਲੀਟ ਇਸ ਵਿਚ ਭਾਗ ਲੈ ਰਹੇ ਹਨ।

 

ਤੁਸੀਂ ਸੋਨੀ ਨੈਟਵਰਕ ਤੇ ਇਸ ਓਪਨਿੰਗ ਸੈਰੇਮਨੀ ਦਾ ਸਿੱਧਾ ਪ੍ਰਸਾਰਣ ਦੇਖ ਸਕਦੇ ਹੋ। ਤੁਸੀਂ ਲਾਈਵ ਸਮਾਗਮ ਨੂੰ ਆਨਲਾਈਨ ਵੇ ਲਈ ਸੋਨੀ ਲਾਈਵ ਤੇ ਲੌਗ ਇਨ ਵੀ ਕਰ ਸਕਦੇ ਹੋ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Asian Games 2018- live updates of Opening ceremony begins at Gelora Bung Karno stadium in jakarta