ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

World Cup 2019: Australia vs Windies: ਆਸਟ੍ਰੇਲੀਆ ਨੇ ਵਿੰਡੀਜ਼ ਨੂੰ 15 ਰਨਾਂ ਤੋਂ ਹਰਾਇਆ

World Cup 2019, Australia vs West Indies: ਆਸਟ੍ਰੇਲੀਆ ਨੇ ਵੀਰਵਾਰ ਨੂੰ ਵਿਸ਼ਵ ਕੱਪ (ICC World Cup 2019) ਦੇ ਸ਼ਾਨਦਾਰ ਮੁਕਾਬਲੇ ਚ ਵੈਸਟਇੰਡੀਜ਼ ਨੂੰ 15 ਰਨਾਂ ਤੋਂ ਹਰਾ ਦਿੱਤਾ।


8ਵੇਂ ਨੰਬਰ ਤੇ ਬੱਲੇਬਾਜ਼ੀ ਕਰਨ ਉਤਰੇ ਨਾਥਨ ਕੁਲਟਰ ਨਾਈਲ ਅਤੇ ਸਟੀਵ ਸਮਿਥ ਦੇ ਅਰਥਸ਼ਤਕਾਂ ਮਗਰੋਂ ਮਿਸ਼ੇਲ ਸਟਾਰਕ ਦੀ ਤੂਫ਼ਾਨੀ ਗੇਂਦਬਾਜ਼ੀ ਨਾਲ ਆਸਟ੍ਰੇਲੀਆ ਨੇ ਲਗਾਤਾਰ ਆਪਣੀ ਦੂਜੀ ਜਿੱਤ ਪੱਕੀ ਕਰ ਲਈ।


ਆਸਟ੍ਰੇਲੀਆ ਦੇ 289 ਰਨਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਵੈਸਟਇੰਡੀਜ਼ ਦੀ ਟੀਮ ਸਟਾਰਕ ਵਿਰੋਧੀ ਟੀਮ ਦੀ ਗੇਂਦਬਾਜ਼ੀ ਸਾਹਮਣੇ 9 ਵਿਕਟਾਂ ਤੇ 273 ਰਨ ਹੀ ਬਣਾ ਸਕੀ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:australia vs west indies live score at icc world cup 2019 aus vs wi latest updates online streaming free