ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਕੋਈ ਫ਼ੌਜੀ ਸਰੀਰ ਤਿਰੰਗੇ ’ਚ ਲਪੇਟ ਕੇ ਨਾ ਆਵੇ, ਹੁਣ ਅਜਿਹਾ ਹਿੰਦੁਸਤਾਨ ਚਾਹੀਦੈ’

ਧਾਰਾ 370 ਦੇ ਹਟਦ ਮਗਰੋਂ ਕਈ ਸਿਆਸੀ ਆਗੂਆਂ ਨੇ ਜੰਮੂ-ਕਸ਼ਮੀਰ ਦੀਆਂ ਔਰਤਾਂ ਤੇ ਵਿਵਾਦਿਤ ਬਿਆਨ ਦਿੱਤਾ। ਇਸ ਵਿਚਾਲੇ ਪਹਿਲਵਾਨ ਬਜਰੰਗ ਪੁਨੀਆ ਨੇ ਸ਼ਾਂਤੀ ਦਾ ਸੰਦੇਸ਼ ਲੈ ਕੇ ਆਏ ਹਨ। ਧਾਰਾ 370 ਤਹਿਤ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਮਿਲਦਾ ਸੀ, ਜਿਸ ਨੂੰ ਕੇਂਦਰ ਸਰਕਾਰ ਨੇ ਖਤਮ ਕਰ ਦਿੱਤਾ।

 

ਪੁਨੀਆ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ, ਨਾ ਕਸ਼ਮੀਰ ਚ ਸਹੁਰਾ ਘਰ ਚਾਹੀਦਾ, ਨਾ ਹੀ ਉੱਥੇ ਮਕਾਨ ਚਾਹੀਦਾ, ਬਸ ਕੋਈ ਫ਼ੌਜੀ ਸਰੀਰ ਤਿਰੰਗੇ ਚ ਲਪੇਟ ਕੇ ਨਾ ਆਏ, ਹੁਣ ਅਜਿਹਾ ਹਿੰਦੁਸਤਾਨ ਚਾਹੀਦੈ। ਜੈ ਹਿੰਦ ਜੈ ਭਾਰਤ।

 

ਦੱਸਣਯੋਗ ਹੈ ਕਿ ਪੁਨੀਆ ਦੇ ਇਸ ਟਵੀਟ ਤੋਂ ਇਕ ਦਿਨ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਬਿਆਨ ’ਤੇ ਵਿਵਾਦ ਹੋ ਗਿਆ ਸੀ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bajrang Punia tweet about article 370 wining the heart of Indians